ਸਮੱਗਰੀ 'ਤੇ ਜਾਓ

ਏ ਸ਼ਾਰਪ (.ਨੈੱਟ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏ ਸ਼ਾਰਪ (.ਨੈੱਟ)
ਡਿਜ਼ਾਇਨ-ਕਰਤਾਡਾ. ਮਾਰਟਿਨ ਸੀ. ਕਾਰਲਿਸਲੇ, ਲੈਫਟੀਨੈਂਟ ਕੌਲ ਰਿੱਕੀ ਸਵਾਰਡ, ਮੇਜ਼ਰ ਜੈਫ਼ ਹਮਪਰੀਸ
ਉੱਨਤਕਾਰਅਡਾ ਕੋਰ
ਸਾਹਮਣੇ ਆਈ2004; 20 ਸਾਲ ਪਹਿਲਾਂ (2004)
ਪਲੇਟਫ਼ਾਰਮਆਮ ਭਾਸ਼ਾ ਬੁਨਿਆਦੀ ਢੰਗ
ਆਪਰੇਟਿੰਗ ਸਿਸਟਮਕ੍ਰਾਸ ਪਲੈਟਫਾਰਮ
ਲਸੰਸਜਰਨਲ ਪਬਲਿਕ ਲਸੰਸ
ਵੈੱਬਸਾਈਟwww.asharp.martincarlisle.com

ਏ ਸ਼ਾਰਪ ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਸਨੂੰ ਯੂਐਸਏ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਸੰਯੁਕਤ ਰਾਜ ਅਮਰੀਕਾ ਹਵਾਈ ਸੈਨਾ ਅਕੈਡਮੀ ਵਿੱਚ ਮੁਫ਼ਤ ਵਿੱਚ ਵੰਡਿਆ ਜਾਂਦਾ ਹੈ। ਇਸਨੂੰ ਲਸੰਸ ਜੀਐਨਯੂ (ਜਰਨਲ ਪਬਲਿਕ ਲਸੰਸ) ਦੀ ਕਾਰਵਾਈ ਹੇਠ ਵੰਡਿਆ ਜਾਂਦਾ ਹੈ।[1] ਇਸਨੂੰ ਅੜਾ ਕੋਰ ਵੱਲੋਂ ਮਾਇਕ੍ਰੋਸਾਫ਼ਟ ਡਾਟ ਨੈੱਟ ਪਲੈਟਫੋਰਮ ਉੱਤੇ ਵਰਤਣ ਲਈ ਤਿਆਰ ਕੀਤਾ ਗਿਆ ਹੈ।

ਹਵਾਲੇ

[ਸੋਧੋ]

ਬਾਹਰੀ ਜੋੜ

[ਸੋਧੋ]