ਐਂਡੀ ਵਾਰਹੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਂਡੀ ਵਾਰਹੋਲ
Andy Warhol by Jack Mitchell.jpg
ਜੈਕ ਮਿਛੈਲ ਦੁਆਰਾ 1973 ਵਿੱਚ ਖਿੱਚੀ ਤਸਵੀਰ
ਜਨਮ ਐਂਡਰਿਊ ਵਾਰਹੋਲਾ
(1928-08-06)ਅਗਸਤ 6, 1928
ਪਿਟਸਬਰਗ, ਪੈਨਸਿਲਵੇਨੀਆ, ਸੰਯੁਕਤ ਰਾਜ
ਮੌਤ ਫਰਵਰੀ 22, 1987(1987-02-22) (ਉਮਰ 58)
ਨਿਊ ਯਾਰਕ ਸ਼ਹਿਰ, ਨਿਊ ਯਾਰਕ, ਸੰਯੁਕਤ ਰਾਜ
ਰਾਸ਼ਟਰੀਅਤਾ ਅਮਰੀਕੀ
ਸਿੱਖਿਆ ਕਾਰਨੇਜੀ ਇੰਸਟੀਚਿੳਟ ਆਫ ਟੇਕੇਨੋਲਿਜੀ (ਕਾਰਨੇਜੀ ਮੈਲੋਨ ਯੂਨਵਰਸਿਟੀ)
ਪ੍ਰਸਿੱਧੀ  ਛਾਪਦਸਤੀ, ਚਿੱਤਰਕਾਰੀ, ਸਿਨੇਮਾ, ਫੋਟੋਗਰਾਫੀ
Notable work ਚੈਲਸੀ ਗਰਲਜ਼ (1966 ਫਿਲਮ)
ਐਕਸਪਲੋਡਿੰਗ ਪਲਾਸਟਿਕ ਇਨਐਵੀਟੇਬਲ (1966 ਇਵੈਂਟ)
ਕੈਂਪਬੈਲਜ਼ ਸੂਪ ਕੈਨਜ਼ (1962 ਚਿੱਤਰ)
ਲਹਿਰ ਪੌਪ ਆਰਟ

ਐਂਡੀ ਵਾਰਹੋਲ (6 ਅਗਸਤ 1928 – 22 ਫਰਵਰੀ 1987) ਇੱਕ ਅਮਰੀਕੀ ਕਲਾਕਾਰ ਸੀ ਜੋ ਪੌਪ ਆਰਟ ਵਿੱਚ ਪ੍ਰਮੁੱਖ ਸਥਾਨ ਰੱਖਦਾ ਹੈ।