ਸਮੱਗਰੀ 'ਤੇ ਜਾਓ

ਗੇਅ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੇਅ ਇੱਕ ਸੰਕਲਪ ਹੈ ਜੋ ਸਮਲਿੰਗੀ ਮਰਦ ਲਈ ਵਰਤਿਆ ਜਾਂਦਾ ਹੈ। ਮੁੱਢਲੇ ਦੌਰ ਵਿੱਚ ਇਹ ਸ਼ਬਦ ਐਸ਼ਪ੍ਰਸਤ ਜਾਂ ਖੁਸ਼ ਵਿਅਕਤੀ ਲਈ ਵਰਤਿਆ ਜਾਂਦਾ ਸੀ। ਉਂਝ ਇਸ ਸੰਕਲਪ ਦੀ ਸ਼ੁਰੂਆਤ 19ਵੀ ਸਦੀ ਵਿੱਚ ਹੋ ਗਈ ਸੀ ਪਰ ਉਸਦੀ ਵਰਤੋਂ 20ਵੀਂ ਸਦੀ ਵਿੱਚ ਵਧੀ।[1]

ਹਵਾਲੇ

[ਸੋਧੋ]
  1. Harper, Douglas (2001–2013). "Gay". Online Etymology dictionary.