ਐਕਸਪ੍ਰੈਸ ਨਿਊਜ਼ (ਪਾਕਿਸਤਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਕਸਪ੍ਰੈਸ ਨਿਊਜ਼
132 px
ਐਕਸਪ੍ਰੈਸ ਨਿਊਜ਼
ਸ਼ੂਰੂਆਤ2008
ਮਾਲਕTelevision Media Network (Private) Limited
ਤਸਵੀਰ ਦੀ ਬਣਾਵਟ4:3 (576i, SDTV)
ਸਲੋਗਨHar Khabar Par Nazar
ਦੇਸ਼ਪਾਕਿਸਤਾਨ
ਭਾਸ਼ਾਉਰਦੂ
ਪ੍ਰਸਾਰਣ ਖੇਤਰSouth Asia, Middle East, America, UAE, UK, Ireland, India
ਹੈੱਡਕੁਆਟਰਲਾਹੌਰ, ਪੰਜਾਬ, ਪਾਕਿਸਤਾਨ
ਸਾਥੀ ਚੈਨਲExpress 24/7 (English), Express Entertainment (Entertainment), Hero Tv (Infotainment)
ਵੈਬਸਾਈਟexpress.pk
ਇੰਟਰਨੈੱਟ ਟੈਲੀਵਿਜ਼ਨ
Express News LiveWatch Live

ਐਕਸਪ੍ਰੈਸ ਨਿਊਜ਼ ਪਾਕਿਸਤਾਨ ਦਾ ਇੱਕ ਉਰਦੂ ਖਬਰਾਂ ਦਾ ਇੱਕ ਚੈਨਲ ਹੈ। ਇਹ ਲਾਹੌਰ ਵਿੱਚ ਮੌਜੂਦ ਹੈ ਅਤੇ ਇਹ 1 ਜਨਵਰੀ 2008 ਵਿੱਚ ਸ਼ੁਰੂ ਹੋਇਆ ਸੀ। ਇਹ ਦੇਸ਼ ਦੇ ਤੀਜੇ ਸਭ ਤੋਂ ਵੱਡੇ ਅਖ਼ਬਾਰ ਡੇਲੀ ਐਕਸਪ੍ਰੈਸ (ਉਰਦੂ ਅਖ਼ਬਾਰ) ਦੁਆਰਾ ਚਲਾਇਆ ਜਾਂਦਾ ਹੈ।[1][2][3][4]

ਹਵਾਲੇ[ਸੋਧੋ]

  1. "Express News TV". hamariweb.com. Retrieved 20 March 2014. 
  2. "Express News Live". expressnews.tv.com.pk. Retrieved 20 March 2014. 
  3. "Express News Urdu Live". listenradios.com. Retrieved 20 March 2014. 
  4. "Waqt News TV - Latest Pakistan News Headlines, Latest News". waqtnews.tv. Retrieved 20 March 2014. 

ਬਾਹਰੀ ਲਿੰਕ[ਸੋਧੋ]