ਐਕਿਉਪੰਕਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਵਿਅਕਤੀ ਦੀ ਚਮੜੀ ਵਿੱਚ ਪਾਈ ਜਾ ਰਹੀ ਸੂਈਆਂ
ਐਕਿਉਪੰਕਚਰ ਸੂਈਆਂ ਇੱਕ ਵਿਅਕਤੀ ਦੇ ਚਹਿਰੇ ਵਿੱਚ

ਐਕਿਉਪੰਕਚਰ ਚੀਨ ਦੁਆਰਾ ਵਿਕਸਿਤ ਇੱਕ ਕਿਸਮ ਦਾ ਡਾਕਟਰੀ ਇਲਾਜ ਹੈ ਜੋ ਕਿ 5000 ਸਾਲ ਪਹਿਲਾਂ ਬਣਾਇਆ ਗਿਆ ਹੈ।[1] ਬਰੀਕ ਪਤਲੀਆਂ ਸੂਈਆਂ ਨੂੰ ਸਰੀਰ ਦੇ ਕੁਝ ਹਿੱਸਿਆਂ ਵਿੱਚ ਲਗਾਇਆ ਜਾਂਦਾ ਹੈ ਅਤੇ ਇਸ ਵਿਧੀ ਨੂੰ ਐਕਿਉਪੰਕਚਰ ਆਖਦੇ ਹਨ। ਇਹ ਇਲਾਜ ਕਰਨ ਦਾ ਦੂਸਰਾ ਤਰੀਕਾ ਹੈ ਅਤੇ ਇਹ ਮੂਲ ਚੀਨੀ ਦਵਾਈ ਦਾ ਇੱਕ ਕੁੰਜੀ ਹਿੱਸਾ ਹੈ।[2] ਇਹ ਯਿਨ ਅਤੇ ਯਾਂਗ ਦੇ ਚੀਨੀ ਦਰਸ਼ਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। .[3] ਇਸਦੇ ਅਨੇਕੋਂ ਲਾਭ ਹਨ।[4]

ਮਿਜ਼ਾਜ[ਸੋਧੋ]

ਤਿੰਨ ਮਹੀਨਿਆਂ ਲਈ ਸਪਤਾਹਿਕ ਐਕਿਉਪੰਕਚਰ ਸ਼ੈਸ਼ਨ ਕਰਕੇ ਥੋਡੇ ਮੂਡ ਤੇ ਕਾਫ਼ੀ ਹੱਦ ਤੱਕ ਫ਼ਰਕ ਪੈ ਸਕਦਾ ਹੈ ਕਿਉਂਕਿ ਵਿਗਿਆਨਕ ਅਧਿਐਨ ਅਨੁਸਾਰ ਇਸ ਨਾਲ ਸਰੀਰ ਵਿੱਚ ਖੁਸ਼ੀ ਪਰਗਟ ਕਰਨ ਵਾਲੇ ਨਿਊਰੋ ਟ੍ਰਾਂਸਮੀਟਰ ਉਤਪੰਨ ਹੁੰਦੇ ਹਨ ਜੋ ਕੀ ਕੋੰਸੇਲਿੰਗ ਨਾਲੋ ਕਈ ਜਿਆਦਾ ਫਲਦਾਈ ਹਨ।

ਦਿਲ ਦੀ ਸਮੱਸਿਆਵਾਂ[ਸੋਧੋ]

ਰੈਗੂਲਰ ਸੈਸ਼ਨ ਦੇ ਨਾਲ ਤਣਾਅ ਅਤੇ ਬਲੱਡ ਪ੍ਰੈਸ਼ਰ ਤੋਂ ਮੁਕਤੀ ਪਾਈ ਜਾ ਸਕਦੀ ਹੈ।

ਇਨਸੌਮਨੀਆ[ਸੋਧੋ]

ਐਕਿਉਪੰਕਚਰ ਦੁਆਰਾ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤਕਨੀਕ ਨਾਲ ਸਰੀਰ ਵਿੱਚ ਨਿਊਰੋ ਟ੍ਰਾਂਸਮੀਟਰ ਦਾ ਉਤਪਾਦਨ ਹੁੰਦਾ ਹੈ ਜੋ ਕੀ ਆਰਾਮ ਅਤੇ ਨੀਂਦ ਲਿਆਉਣ ਵਿੱਚ ਸਹਾਇਕ ਹੁੰਦਾ ਹੈ।

  1. "acupuncture (medicine) -- Britannica Online Encyclopedia". britannica.com. Retrieved 17 June 2010. 
  2. Berman, Brian et al 2010. Acupuncture for chronic low back pain. New England Journal of Medicine 363 (5): 454–461. [1]
  3. Liu, Gang et al 2013. Effects of painful stimulation and acupuncture on attention networks in healthy subjects. Behavioral and Brain Functions 9 (1): 23. Complete article:[2]
  4. http://www.prevention.com/health/healthy-living/health-benefits-acupuncture