ਸਮੱਗਰੀ 'ਤੇ ਜਾਓ

ਐਚ ਐਲ ਦੱਤੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Hon'ble Justice
ਹਨਦੇਆਲਾ ਲਕਸ਼ਮੀਨਰਾਇਣਸਵਾਮੀ ਦੱਤੂ
42nd Chief Justice of India
ਦਫ਼ਤਰ ਵਿੱਚ
28 ਸਤੰਬਰ 2014 – 2 ਦਸੰਬਰ 2015
ਦੁਆਰਾ ਨਿਯੁਕਤੀPranab Mukherjee
ਤੋਂ ਪਹਿਲਾਂRajendra Mal Lodha
ਤੋਂ ਬਾਅਦT. S. Thakur
ਜੱਜ, ਭਾਰਤ ਦੀ ਸੁਪਰੀਮ ਕੋਰਟ
ਦਫ਼ਤਰ ਵਿੱਚ
17 ਦਸੰਬਰ 2008 – 28 ਸਤੰਬਰ 2014
ਜੱਜ, ਕਰਨਾਟਕ ਦੀ ਸੁਪਰੀਮ ਕੋਰਟ
ਦਫ਼ਤਰ ਵਿੱਚ
18 ਦਸੰਬਰ 1995 – 12 ਫ਼ਰਵਰੀ 2007
ਛਤੀਸਗੜ੍ਹ ਉੱਚ ਅਦਾਲਤ ਵਿੱਚ ਚੀਫ਼ ਜਸਿਟਸ
ਦਫ਼ਤਰ ਵਿੱਚ
12 ਫ਼ਰਵਰੀ 2007 – 18 ਮਈ 2007
ਕੇਰਲ ਉੱਚ ਅਦਾਲਤ ਵਿੱਚ ਚੀਫ਼ ਜਸਿਟਸ
ਦਫ਼ਤਰ ਵਿੱਚ
18 ਮਈ 2007 – 17 ਦਸੰਬਰ 2008
ਨਿੱਜੀ ਜਾਣਕਾਰੀ
ਜਨਮ (1950-12-03) 3 ਦਸੰਬਰ 1950 (ਉਮਰ 73)
Chikkapattanagere, ਚਿਕਮਗਲੂਰ, ਮੈਸੂਰ ਰਾਜ ਦੇ, ਭਾਰਤ

ਹਨਦੇਆਲਾ ਲਕਸ਼ਮੀਨਰਾਇਣਸਵਾਮੀ ਦੱਤੂ ਭਾਰਤ ਦੀ ਸੁਪਰੀਮ ਕੋਰਟ ਦਾ 42ਵਾਂ ਚੀਫ਼ ਜਸਟਿਸ ਸੀ।[1]। ਉਹ 3 ਦਸੰਬਰ 2015 ਨੂੰ ਇਸ ਅਹੁੱਦੇ ਤੋਂ ਰਿਟਾਇਰ ਹੋਇਆ। ਉਹ ਲਗਭਗ 14 ਮਹੀਨੇ ਭਾਰਤ ਦਾ ਚੀਫ਼ ਜਸਟਿਸ ਰਿਹਾ। ਉਹ ਦਸੰਬਰ 2008 ਵਿੱਚ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਕੇਰਲਾ ਅਤੇ ਛਤੀਸਗੜ੍ਹ ਦੀ ਉੱਚ ਅਦਾਲਤ ਵਿੱਚ ਚੀਫ਼ ਜਸਿਟਸ ਸੀ।[2][3][4][5]

ਹਵਾਲੇ

[ਸੋਧੋ]
  1. "Hon'ble Mr. Justice Handyala Lakshminarayanaswamy Dattu". Supreme Court of India. Archived from the original on 2010-03-10. Retrieved 10 March 2010. {{cite web}}: Unknown parameter |dead-url= ignored (|url-status= suggested) (help)
  2. "Justice H L Dattu Sworn-in as Chief Justice of India". New Indian Express. No. IANS & ENS. IANS & ENS. 28 September 2014. Archived from the original on 30 ਸਤੰਬਰ 2014. Retrieved 28 September 2014.
  3. "Welcome Chief Justice of India HL Dattu: Sworn in for 14-month term". No. Legally India. IANS. 28 September 2014. Retrieved 28 September 2014.
  4. "Hon'ble Mr. Justice H.L. Dattu". Supreme Court of India. Retrieved 28 September 2014.
  5. "Chief Justice H. L. Dattu". Kerala High Court. Retrieved 28 September 2014.

ਬਾਹਰੀ ਲਿੰਕ

[ਸੋਧੋ]