ਐਡਵਰਡ ਲੁੱਟਵਾਕ
ਦਿੱਖ
ਐਡਵਰਡ ਐਨ. ਲੁੱਟਵਾਕ | |
|---|---|
| ਜਨਮ | ਨਵੰਬਰ 4, 1942 |
ਐਡਵਰਡ ਨਿਕੋਲਾਈ ਲੁੱਟਵਾਕ ਅੰਗ੍ਰੇਜੀ : Edward Nicolae Luttwak ਜਨਮ : 4 ਨਵੰਬਰ 1942 ਫੌਜੀ ਰਣਨੀਤੀ। ਇਤਿਹਾਸ, ਅਤੇ ਇੰਟਰਨੈਸ਼ਨਲ ਸੰਬੰਧਾਂ ਦਾ ਮਾਹਿਰ। ਉਹ ਅਮਰੀਕੀ ਸਰਕਾਰ ਅਤੇ ਅਮਰੀਕੀ ਫੌਜ ਦੀਆਂ ਵੱਖ-ਵੱਖ ਸ਼ਾਖਾਵਾਂ ਨੂੰ ਇੰਟਰਨੈਸ਼ਨਲ ਮਸਲਿਆਂ ਤੇ ਸੇਵਾ ਵੀ ਪ੍ਰਦਾਨ ਕਰਦਾ ਹੈ। ਉਸ ਨੂੰ ਅਜੇ ਦੇ ਸਮੇਂ ਦਾ ਨਿਕੋਲੋ ਮੈਕਿਆਵੇਲੀ ਵੀ ਆਖਿਆ ਜਾਂਦਾ ਹੈ[1]। ਉਹ ਕਈ ਕਿਤਾਬਾਂ ਦਾ ਲੇਖਕ ਹੈ[2]।