ਐਡੂਆਰਡ ਮਾਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡੂਆਰਡ ਮਾਨੇ
Édouard Manet-crop.jpg
portrait by Nadar, 1874
ਜਨਮਐਡੂਆਰਡ ਮਾਨੇ
(1832-01-23)23 ਜਨਵਰੀ 1832
ਪੈਰਸ, ਫ਼ਰਾਂਸ
ਮੌਤ30 ਅਪ੍ਰੈਲ 1883(1883-04-30) (ਉਮਰ 51)
ਪੈਰਸ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਪ੍ਰਸਿੱਧੀ ਚਿੱਤਰਕਾਰੀ, printmaking
The Luncheon on the Grass (Le déjeuner sur l'herbe), 1863
Olympia, 1863
A Bar at the Folies-Bergère (Le Bar aux Folies-Bergère), 1882
Young Flautist or The Fifer (Le Fifre), 1866
ਲਹਿਰਯਥਾਰਥਵਾਦ, ਪ੍ਰਭਾਵਵਾਦ
ਜੀਵਨ ਸਾਥੀSuzanne Leenhoff

ਐਡੂਆਰਡ ਮਾਨੇ (ਅਮਰੀਕੀ /mæˈn/ or ਬਰਤਾਨਵੀ /ˈmæn/; ਫ਼ਰਾਂਸੀਸੀ: [edwaʁ manɛ]; 23 ਜਨਵਰੀ 1832 – 30 ਅਪਰੈਲ 1883) ਇੱਕ ਫ਼ਰਾਂਸੀਸੀ ਚਿੱਤਰਕਾਰ ਸੀ। ਉh ਆਧੁਨਿਕ ਜੀਵਨ ਦੀ ਚਿੱਤਰਕਾਰੀ ਕਰਨ ਵਾਲੇ 19ਵੀਂ ਸਦੀ ਦੇ ਪਹਿਲੇ ਕਲਾਕਾਰਾਂ ਵਿੱਚੋਂ ਇੱਕ, ਅਤੇ ਯਥਾਰਥਵਾਦ ਨੂੰ ਪ੍ਰਭਾਵਵਾਦ ਵੱਲ ਅੰਤਰਾਲ ਵਿੱਚ ਇੱਕ ਮਹੱਤਵਪੂਰਨ ਹਸਤੀ ਸੀ।