ਐਨਰੀਕੇ ਇਗਲੇਸੀਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਏਨਰੀਕੇ ਈਗਲੇਸੀਅਸ
Enrique Iglesias 2011, 2.jpg
2011 ਵਿੱਚ ਏਨਰੀਕੇ
ਜਾਣਕਾਰੀ
ਜਨਮ ਦਾ ਨਾਂ ਐਨਰੀਕੇ ਮਿਉਏਲ ਇਗਲੇਸੀਆਸ
ਜਨਮ (1975-05-08) ਮਈ 8, 1975 (ਉਮਰ 43)[1]
ਮਾਦਰਿਦ, ਸਪੇਨ[2]
ਮੂਲ ਮਾਦਰਿਦ, ਸਪੇਨ
ਸਾਜ਼ ਆਵਾਜ਼, ਗਿਟਾਰ
ਲੇਬਲ ਫੋਨੋਵੀਸਾ (1994–1998)
Interscope (1999–2010)
Universal Music Latino (1999–present)
Universal Republic (2010–present)
ਵੈੱਬਸਾਈਟ www.enriqueiglesias.com

ਐਨਰੀਕੇ ਇਗਲੇਸੀਆਸ ਇੱਕ ਸਪੇਨੀ-ਅਮਰੀਕੀ ਗਾਇਕ-ਗੀਤਕਾਰ ਅਤੇ ਅਭਿਨੇਤਾ ਹੈ।

ਮੁੱਢਲਾ ਜੀਵਨ[ਸੋਧੋ]

ਏਨਰੀਕੇ ਦਾ ਜਨਮ ਮਾਦਰਿਦ, ਸਪੇਨ ਵਿੱਚ ਹੋਇਆ। ਇਹ ਜੁਲੀਓ ਈਗਲੇਸੀਅਸ ਦਾ ਤੀਜਾ ਅਤੇ ਸਭ ਤੋਂ ਛੋਟਾ ਮੁੰਡਾ ਹੈ।

ਹਵਾਲੇ[ਸੋਧੋ]

  1. "Monitor". Entertainment Weekly (1258): 30. May 10, 2013. 
  2. "Enrique Iglesias". Nndb.com. Retrieved September 4, 2013.