ਐਨਰੀਕੋ ਫ਼ੇਅਰਮੀ
ਐਨਰੀਕੋ ਫ਼ੇਅਰਮੀ | |
---|---|
![]() ਐਨਰੀਕੋ ਫ਼ੇਅਰਮੀ (1901–1954) | |
ਜਨਮ | ਰੋਮ, ਇਟਲੀ | 29 ਸਤੰਬਰ 1901
ਮੌਤ | 28 ਨਵੰਬਰ 1954 ਸ਼ਿਕਾਗੋ, ਇਲੀਨੋਇਸ, ਸੰਯੁਕਤ ਰਾਜ ਅਮਰੀਕਾ | (ਉਮਰ 53)
ਨਾਗਰਿਕਤਾ | ਇਟਲੀ (1901–54) United States (1944–54) |
ਖੇਤਰ | ਭੌਤਿਕ ਵਿਗਿਆਨ |
ਅਦਾਰੇ | Scuola Normale Superiore University of Göttingen Leiden University University of Florence Sapienza University of Rome Columbia University University of Chicago |
ਖੋਜ ਕਾਰਜ ਸਲਾਹਕਾਰ | Luigi Puccianti[1] |
ਖੋਜ ਵਿਦਿਆਰਥੀ | |
ਹੋਰ ਜ਼ਿਕਰਯੋਗ ਵਿਦਿਆਰਥੀ | |
ਮਸ਼ਹੂਰ ਕਰਨ ਵਾਲੇ ਖੇਤਰ | |
ਅਹਿਮ ਇਨਾਮ |
|
ਜੀਵਨ ਸਾਥੀ | ਲੌਰਾ ਫ਼ੇਅਰਮੀ |
ਦਸਤਖ਼ਤ![]() | |
ਅਲਮਾ ਮਾਤਰ | Scuola Normale Superiore |
ਐਨਰੀਕੋ ਫ਼ੇਅਰਮੀ (ਇਤਾਲਵੀ: [enˈriko ˈfermi]; 29 ਸਤੰਬਰ 1901– 28 ਨਵੰਬਰ 1954) ਇੱਕ ਇਤਾਲਵੀ ਭੌਤਿਕ ਵਿਗਿਆਨੀ ਸੀ, ਜਿਸ ਦੀ ਸ਼ਿਕਾਗੋ ਢੇਰ-1 (ਪਹਿਲੇ ਪ੍ਰਮਾਣੂ ਰਿਐਕਟਰ) ਲਈ, ਅਤੇ ਕੁਅੰਟਮ ਥਿਊਰੀ, ਪ੍ਰਮਾਣੂ ਅਤੇ ਕਣ ਫਿਜ਼ਿਕਸ, ਅਤੇ ਅੰਕੜਾ ਮਕੈਨਿਕ ਨੂੰ ਉਸ ਦੇ ਯੋਗਦਾਨ ਲਈ ਮਸ਼ਹੂਰੀ ਹੈ। ਉਹ "ਐਟਮ ਬੰਬ ਦਾ ਪਿਤਾ" ਕਹੇ ਜਾਂਦੇ ਵਿਗਿਆਨੀਆਂ ਵਿਚੋਂ ਇੱਕ ਹੈ।[4] ਫ਼ੇਅਰਮੀ ਕੋਲ ਪ੍ਰਮਾਣੂ ਸ਼ਕਤੀ ਨੂੰ ਵਰਤਣ ਨਾਲ ਸਬੰਧਤ ਕਈ ਪੇਟੰਟ ਹਨ ਅਤੇ 1938 ਵਿੱਚ ਉਸਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਫ਼ੇਅਰਮੀ ਦੀ ਸ਼ਿਕਾਗੋ ਵਿੱਚ ਆਪਣੇ ਘਰ ਵਿੱਚ ਹੀ ਪੇਟ ਕੈਂਸਰ ਨਾਲ 53 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[4] ਅਤੇ ਓਕਵੁੱਡ ਕਬਰਸਤਾਨ ਵਿੱਚ ਉਸਨੂੰ ਦਫਨਾਇਆ ਗਿਆ।[5]
ਹਵਾਲੇ[ਸੋਧੋ]
- ↑ 1.0 1.1 ਐਨਰੀਕੋ ਫ਼ੇਅਰਮੀ at the Mathematics Genealogy Project.
- ↑ doi:10.1038/503040a
This citation will be automatically completed in the next few minutes. You can jump the queue or expand by hand - ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedfrs
- ↑ 4.0 4.1 "Enrico Fermi Dead at 53; Architect of Atomic Bomb". New York Times. 29 November 1954. Retrieved 21 January 2013.
- ↑ Hucke & Bielski 1999, pp. 147, 150.