ਐਨਾਕਾਰਿਨ ਸਵੇਡਬਰਗ
ਦਿੱਖ
ਗੁਨੇਲ ਐਨਾਕਾਰਿਨ ਸਵੇਡਬਰਗ (ਜਨਮ 1934) ਇੱਕ ਸਵੀਡਿਸ਼ ਲੇਖਕ ਹੈ। ਉਸ ਦੇ ਕੰਮਾਂ ਦੇ ਆਮ ਵਿਸ਼ਿਆਂ ਵਿੱਚ ਔਰਤਾਂ ਦੇ ਮੁੱਦਿਆਂ, ਝੁਕਾਓ ਅਤੇ ਨਾਰੀਵਾਦੀ ਰਾਜਨੀਤੀ ਸ਼ਾਮਲ ਹਨ।
ਕੈਰੀਅਰ
[ਸੋਧੋ]ਸਵੇਡਬਰਗ ਦਾ ਜਨਮ ਹਾਲਮਸਟਾਡ ਵਿੱਚ 1934 ਨੂੰ ਹੋਇਆ ਸੀ, ਅਤੇ 1941 ਵਿੱਚ ਆਪਣੇ ਪਰਿਵਾਰ ਨਾਲ ਮਾਲਮੋ ਚਲੀ ਗਈ।[1]
ਸਵੇਡਬਰਗ ਨੇ ਆਪਣਾ ਪਹਿਲਾ ਨਾਵਲ 1957 ਵਿੱਚ ਪ੍ਰਕਾਸ਼ਿਤ ਹੋਇਆ।[2][3] ਉਸ ਦਾ ਦੂਜਾ ਨਾਵਲ 1958 ਵਿੱਚ ਪ੍ਰਕਾਸ਼ਿਤ ਹੋਇਆ।
ਪੁਸਤਕ ਸੂਚੀ
[ਸੋਧੋ]- Vårvinterdagbok 1957
- Ack, denna själ! 1958
- Vingklippta 1962
- Det goda livet 1963
- Se upp för trollen! 1963
- Din egen 1966
- Sagor vid kanten av ingenting 1975
- Kärlek är det innersta av hjärtat 1976
- En enda jord 1978
- Indira Gandhi-en bok om kärlek 1980
- Sex kristalliska berättelser 1994
- Högplatåns guld 2001
- Drakflygarna 2002
- Mot källan 2002
- Fem drömska sagor 2003
- Veo ad Gax från yttre rymden 2004
ਹਵਾਲੇ
[ਸੋਧੋ]- ↑ Holm, Birgitta (2011). "Svedberg, Gunnel Annakarin". The History of Nordic Women's Literature. Retrieved 15 April 2015.
- ↑ Björklund, Jenny (2014). "Chapter 2: Sexual Revolution? Annakarin Svedberg and the 1960s". Lesbianism in Swedish Literature: An Ambiguous Affair. Palgrave Macmillan. pp. 57–106. ISBN 9781137364975.
- ↑ Schottenius, Maria; Holm, Birgitta (2012). "At the Mercy of the World". The History of Nordic Women's Literature. Retrieved 15 April 2015.