ਐਨਾ ਕੋਰਨੀਕੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਨਾ ਕੋਰਨੀਕੋਵਾ
Анна Ку́рникова
Anna Kournikova-Bagram Airfield 2009.jpg
ਐਨਾ ਸਰਜੇਏਵਨਾ ਕੋਰਨੀਕੋਵਾ 15 ਦਸੰਬਰ 2009 ਅਫਗਾਨਿਸਤਾਨ ਵਿੱਚ
ਦੇਸ਼ ਰੂਸ
ਰਹਾਇਸ਼ Miami Beach, Florida, ਯੂਨਾਈਟਿਡ ਸਟੇਟਸ
ਜਨਮ (1981-06-07) 7 ਜੂਨ 1981 (ਉਮਰ 38)
ਮਾਸਕੋ, Russian SFSR, ਸੋਵੀਅਤ ਯੂਨੀਅਨ
ਕੱਦ 1.73 ਮੀ (5 ਫ਼ੁੱਟ 8 ਇੰਚ)
ਭਾਰ 56 kg (123 lb)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ ਅਕਤੂਬਰ 1995
ਸਨਿਅਾਸ ਮਾਈ 2007
ਅੰਦਾਜ਼ Right-handed (two-handed backhand)
ਇਨਾਮ ਦੀ ਰਾਸ਼ੀ US$3,584,662
ਸਿੰਗਲ
ਕਰੀਅਰ ਰਿਕਾਰਡ 209–129
ਕਰੀਅਰ ਟਾਈਟਲ 0 WTA, 2 ITF[1]
ਸਭ ਤੋਂ ਵੱਧ ਰੈਂਕ No. 8 (20 ਨਵੰਬਰ 2000)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ QF (2001)
ਫ੍ਰੈਂਚ ਓਪਨ 4R (1998, 1999)
ਵਿੰਬਲਡਨ ਟੂਰਨਾਮੈਂਟ SF (1997)
ਯੂ. ਐਸ. ਓਪਨ 4R (1996, 1998)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟ SF (2000)
ਉਲੰਪਿਕ ਖੇਡਾਂ 1R (1996)
ਡਬਲ
ਕੈਰੀਅਰ ਰਿਕਾਰਡ 200–71
ਕੈਰੀਅਰ ਟਾਈਟਲ 16 WTA[1]
ਉਚਤਮ ਰੈਂਕ No. 1 (22 ਨਵੰਬਰ 1999)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ W (1999, 2002)
ਫ੍ਰੈਂਚ ਓਪਨ F (1999)
ਵਿੰਬਲਡਨ ਟੂਰਨਾਮੈਂਟ SF (2000, 2002)
ਯੂ. ਐਸ. ਓਪਨ QF (1996, 2002)
ਹੋਰ ਡਬਲ ਟੂਰਨਾਮੈਂਟ
ਵਿਸ਼ਵ ਟੂਰ ਚੈਂਪੀਅਨਸਿਪ W (1999, 2000)
Last updated on: 29 ਅਕਤੂਬਰ 2008.


ਐਨਾ ਸਰਜੇਏਵਨਾ ਕੋਰਨੀਕੋਵਾ (ਰੂਸੀ: А́нна Серге́евна Ку́рникова; IPA: [anə sʲɪrˈɡʲejɪvnə kʊrˈnʲikova] ( ਸੁਣੋ); ਜਨਮ: 7 ਜੂਨ 1981) ਇੱਕ ਰੂਸੀ ਪੇਸ਼ੇਵਰ ਟੇਨਿਸ ਖਿਡਾਰੀ ਅਤੇ ਮਾਡਲ ਹੈ। ਉਸ ਦੀ ਪ੍ਰਸਿੱਧੀ ਨੇ ਉਸ ਨੂੰ ਦੁਨੀਆ ਦੇ ਨਾਮਚੀਨ ਟੈਨਿਸ ਖਿਲਾੜੀਆਂ ਵਿੱਚ ਸ਼ੁਮਾਰ ਕਰ ਦਿੱਤਾ ਹੈ। ਆਪਣੀ ਪ੍ਰਸਿੱਧੀ ਦੇ ਸਿਖਰ ਉੱਤੇ, ਪ੍ਰਸ਼ੰਸਕਾਂ ਦੁਆਰਾ ਕੋਰਨੀਕੋਵਾ ਦੀਆਂ ਤਸਵੀਰਾਂ ਦੀ ਖੋਜ ਦੇ ਕਾਰਨ ਉਹਨਾਂ ਦਾ ਨਾਮ ਇੰਟਰਨੈੱਟ ਦੇ ਸਰਚ ਇੰਜਨ ਗੂਗਲ ਉੱਤੇ ਸਭ ਤੋਂ ਜਿਆਦਾ ਤਲਾਸ਼ ਕੀਤੇ ਜਾਣ ਵਾਲੇ ਨਾਮਾਂ ਵਿੱਚ ਇੱਕ ਬਣ ਗਿਆ ਹੈ।[2][3][4]

ਹਵਾਲੇ[ਸੋਧੋ]

  1. 1.0 1.1 "Players – Info – Anna Kournikova". Sony Ericsson WTA Tour. Retrieved 10 ਮਾਰਚ 2012.  Check date values in: |access-date= (help)
  2. "2001 Year-End Google Zeitgeist: Search patterns, trends, and surprises". Google. Retrieved 8 July 2009. 
  3. "2002 Year-End Google Zeitgeist: Search patterns, trends, and surprises". Google. Retrieved 8 July 2009. 
  4. "2003 Year-End Google Zeitgeist: Search patterns, trends, and surprises". Google. Retrieved 9 July 2009.