ਐਨੀ ਸੂਲੀਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੋਹਾਨਾ ਸੂਲੀਵਾਨ
AnneSullivanMacy.jpg
ਸੂਲੀਵਾਨ 1886-8 -9
ਜਨਮ ਜੋਹਾਨਾ ਮੈਨਸਫੀਲਡ ਸੂਲੀਵਾਨ
ਅਪ੍ਰੈਲ 14, 1866(1866-04-14)
ਫੀਡਿੰਗ ਹਿਲਜ਼, ਅਗਾਵਾਮ, ਮੈਸਾਚੂਸੈਟਸ
ਮੌਤ ਅਕਤੂਬਰ 20, 1936(1936-10-20) (ਉਮਰ 70)
ਨਿਊ ਯਾਰਕ
ਸਾਥੀ ਜੌਹਨ ਐਲਬਰਟ ਮੇਸੀ (1905–1932)

ਜੋਹਾਨਾ "ਐਨੀ" ਮੈਨਸਫੀਲਡ ਸੂਲੀਵਾਨ ਮੇਸੀ (ਅਪ੍ਰੈਲ 14, 1866 – ਅਕਤੂਬਰ 20, 1936), ਜੋ ਕਿ ਐਨੀ ਸੂਲੀਵਾਨ ਦੇ ਨਾਂਮ ਨਾਲ ਜਾਣੀ ਜਾਂਦੀ ਹੈ, ੲਿੱਕ ਅਮਰੀਕੀ ਅਧਿਆਪਕਾ ਸੀ। ਐਨੀ ਸੂਲੀਵਾਨ ਜਿਆਦਾਤਰ ਹੈਲਨ ਕੈਲਰ ਦੀ ਅਧਿਆਪਕਾ ਹੋਣ ਕਰਕੇ ਜਾਣੀ ਜਾਂਦੀ ਹੈ।[1] ਐਨੀ ਸੂਲੀਵਾਨ ਦੀਆਂ ਕੋਸ਼ਿਸ਼ਾਂ ਅਤੇ ਸਿੱਖਣ ਦੇ ਲੲੀ ਹੈਲਨ ਦੀ ਰਜਾਮੰਦੀ ਨੇ ਉਸਦੇ ਲੲੀ ਭਾਸ਼ਾ ਦੇ ਭੇਦ ਨੂੰ ਖੋਲ੍ਹ ਦਿੱਤਾ। ਐਨੀ ਸੂਲੀਵਾਨ ਕਾਫੀ ਮਿਹਨਤੀ ਔਰਤ ਸੀ, ਜਿਸਨੇ ਕੲੀ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਭਾਸ਼ਾ ਦੇ ਭੇਦ ਦਾ ਗਿਆਨ ਪ੍ਰਾਪਤ ਕੀਤਾ ਅਤੇ ਬਾਅਦ ਵਿੱਚ ੲਿਹ ਗਿਆਨ ਹੈਲਨ ਕੈਲਰ ਨੂੰ ਦਿੱਤਾ।[2] ਉਸਨੇ ਪੈਰਕਿਨਜ਼ ਸਕੂਲ ਜੋ ਕਿ ਅੰਨ੍ਹਿਆਂ ਲੲੀ ਸੀ, ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ 20 ਸਾਲ ਦੀ ਉਮਰ ਵਿੱਚ ਉਹ ਹੈਲਨ ਦੀ ਅਧਿਆਪਕਾ ਬਣ ਗੲੀ।

ਹਵਾਲੇ[ਸੋਧੋ]

  1. Herrmann, Dorothy. Helen Keller: A Life, Alfred A. Knopf, New York, 1998, p. 35; ISBN 0-679-44354-1
  2. McGinnity, Seymour-Ford, & Andries, 2014