ਐਨ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਰਸਿਮਹਾ ਰਾਮ
N. ram.jpg
ਨਵੀਂ ਦਿੱਲੀ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਐਨ ਰਾਮ
ਰਿਹਾਇਸ਼ ਚੇਨਈ
ਰਾਸ਼ਟਰੀਅਤਾ ਭਾਰਤੀ
ਸਿੱਖਿਆ Loyola College, Chennai Presidency College, Chennai ਯੂਨੀਵਰਸਿਟੀ
ਪੇਸ਼ਾ ਕਸਤੂਰੀ ਐਂਡ ਸੰਨਜ਼ ਲਿਮਟਿਡ ਦੇ ਚੇਅਰਮੈਨ ਅਤੇ ਹਿੰਦੂ ਦੇ ਪਬਲਿਸ਼ਰ (2013 - ਮੌਜੂਦਾ)[1]
ਹਿੰਦੂ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ (1977-2003)
ਫਰੰਟਲਾਈਨ ਅਤੇ ਸਪੋਰਟਸਟਾਰ ਦੇ ਸੰਪਾਦਕ (1991-2003)
ਹਿੰਦੂ ਗਰੁੱਪ ਦੇ ਮੁੱਖ ਸੰਪਾਦਕ (2003-2012)
ਪ੍ਰਸਿੱਧੀ  Journalism, Newspapering, exposing Bofors scandal (1989)
ਰਾਜਨੀਤਿਕ ਦਲ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)[ਹਵਾਲਾ ਲੋੜੀਂਦਾ]
ਬੋਰਡ ਮੈਂਬਰ ਹਿੰਦੂ ਗਰੁੱਪ (2012 - ਹੁਣ)
ਸਾਥੀ ਮਰੀਅਮ ਚੰਦੀ
ਬੱਚੇ ਵਿਦਿਆ ਰਾਮ (ਪਹਿਲੀ ਪਤਨੀ ਤੋਂ)
ਮਾਤਾ-ਪਿਤਾ(s) G. Narasimhan
ਸੰਬੰਧੀ ਐਨ. ਮੁਰਲੀ (brother)
ਐਨ. ਰਵੀ (ਭਰਾ)
Malini Parthasarathy
Nalini Krishnan (first cousin)
Nirmala Lakshman
K. Balaji
Ramesh Rangarajan
K Venugopal
ਪੁਰਸਕਾਰ Asian Investigative Journalist of the Year (1990)
JRD Tata Award for Business Ethics (2003)
Sri Lanka Rathna Award (2005)

ਨਰਸਿਮਹਾ ਰਾਮ (ਜਨਮ 4 ਮਈ 1945) ਭਾਰਤੀ ਪੱਤਰਕਾਰ ਅਤੇ ਉਸ ਕਸਤੂਰੀ ਪਰਿਵਾਰ ਦਾ ਪ੍ਰਮੁੱਖ ਸਦੱਸ ਹੈ ਜੋ ਹਿੰਦੂ ਗਰੁੱਪ ਦੇ ਪ੍ਰਕਾਸ਼ਨ ਨੂੰ ਕੰਟਰੋਲ ਕਰਦਾ ਹੈ। ਰਾਮ 1977 ਦੇ ਬਾਅਦ ਦ ਹਿੰਦੂ ਦਾ ਪ੍ਰਬੰਧਕ ਡਾਇਰੈਕਟਰ ਅਤੇ 27 ਜੂਨ 2003 ਤੋਂ 18 ਜਨਵਰੀ 2012 ਤੱਕ ਇਸ ਦਾ ਮੁੱਖ ਸੰਪਾਦਕ ਰਿਹਾ।[2]

ਹਵਾਲੇ[ਸੋਧੋ]