ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
(ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਰੀਡਿਰੈਕਟ)
ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
---|
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀਪੀਆਈ (ਐਮ) ਜਾਂ ਸੀਪੀਐਮ ਜਾਂ ਮਾਕਪਾ; ਹਿੰਦੀ: भारत की कम्युनिस्ट पार्टी (मार्क्सवादी) Bhārat kī Kamyunisṭ Pārṭī (Mārksvādī)) ਭਾਰਤ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਵਿੱਚੋਂ ਅੱਡ ਹੋਏ ਮੈਂਬਰਾਂ ਨੇ 1964 ਵਿੱਚ ਬਣਾਈ ਸੀ। ਸੀਪੀਐਮ ਦੀ ਤਾਕਤ ਮੁੱਖ ਤੌਰ 'ਤੇ ਕੇਰਲ, ਪੱਛਮ ਬੰਗਾਲ ਅਤੇ ਤ੍ਰਿਪੁਰਾ ਤਿੰਨ ਰਾਜਾਂ ਵਿੱਚ ਕੇਂਦ੍ਰਿਤ ਹੈ। 2013 ਦੀ ਸਥਿਤੀ ਮੁਤਾਬਕ ਸੀਪੀਐਮ ਤ੍ਰਿਪੁਰਾ ਵਿੱਚ ਰਾਜ ਕਰ ਰਹੀ ਹੈ। ਇਹ ਭਾਰਤ ਦੇ ਖੱਬੇ ਫ਼ਰੰਟ ਦੀ ਵੀ ਆਗੂ ਪਾਰਟੀ ਹੈ। 2013 ਦੀ ਸਥਿਤੀ ਅਤੇ ਸੀਪੀਐਮ ਦੇ ਆਪਣੇ ਦਾਅਵੇ ਮੁਤਾਬਕ 10,65,406 ਮੈਂਬਰ ਸਨ।[1]
ਹਵਾਲੇ[ਸੋਧੋ]
- ↑ "About Us". Archived from the original on 2018-12-25. Retrieved 2013-12-30.
{{cite web}}
: Unknown parameter|dead-url=
ignored (help)