ਐਨ ਸਮਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਨ ਸਮਰਸ ਪੀਐੱਚ (ਜਨਮ 12 ਮਾਰਚ 1945) ਇੱਕ ਆਸਟਰੇਲੀਆ ਦੇ ਲੇਖਕ ਅਤੇ ਕਾਲਮਨਵੀਸ, ਜਿਸ ਨੂੰ ਇੱਕ ਮੋਹਰੀ ਨਾਰੀਵਾਦੀ ਵਜੋਂ ਵੀ ਜਾਣਿਆ ਜਾਂਦਾ ਹੈ, ਸੰਪਾਦਕ ਅਤੇ ਪ੍ਰਕਾਸ਼ਕ ਹੈ। ਉਹ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਵਿਭਾਗ ਵਿੱਚ ਆਫ਼ਿਸ ਆਫ਼ ਦ ਸਟੇਟਸ ਆਫ਼ ਵੂਮੈਨ ਦੀ ਪਹਿਲੀ ਸਾਬਕਾ ਸਹਾਇਕ ਸਕੱਤਰ ਸੀ। ਧਾਨਮੰਤਰੀ ਅਤੇ ਮੰਤਰੀ ਮੰਡਲ ਦੇ ਵਿਭਾਗ ਵਿੱਚ ਮਹਿਲਾ ਦੀ ਸਥਿਤੀ ਦੇ ਦਫਤਰ ਦਾ ਪਹਿਲਾ ਸਹਾਇਕ ਸਕੱਤਰ ਸੀ।

ਸ਼ੁਰੂਆਤੀ ਜੀਵਨ[ਸੋਧੋ]

ਉਸ ਦਾ ਜਨਮ ਡਿਨੀਲਿਕਿਨ, ਨਿਊ ਸਾਊਥ ਵੇਲਸ ਵਿੱਚ 1945 ਨੂੰ ਐਨ ਫੇਅਰਹਰਸਟ ਕੂਪਰ ਵਜੋਂ ਹੋਇਆ, ਏਐਚਐਫ ਅਤੇ ਈਐਫ ਕੂਪਰ ਦੀ ਛੇ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ।[1] ਸਮਰਸ ਐਡੀਲੇਡ, ਦੱਖਣੀ ਆਸਟ੍ਰੇਲੀਆ ਵਿੱਖੇ ਇੱਕ ਸਖਤ ਕੈਥੋਲਿਕ ਪਰਿਵਾਰ ਵਿੱਚ ਵੱਡੀ ਹੋਈ ਅਤੇ ਐਡੀਲੇਡ ਦੇ ਕੈਥਲਿਕ ਸਕੂਲ ਵਿੱਚ ਸਿੱਖਿਆ ਹਾਸਿਲ ਕੀਤੀ। ਆਪਣੀ ਆਤਮਕਥਾ ਵਿੱਚ, ਉਹ ਲਿਖਦੀ ਹੈ ਕਿ ਉਸ ਦੇ ਪਿਤਾ (ਇੱਕ ਹਵਾਬਾਜ਼ੀ ਜਾਂਚਕਰਤਾ) ਇੱਕ ਸ਼ਰਾਬੀ ਸੀ ਅਤੇ ਉਸ ਦੀ ਮਾਂ ਦੇ ਨਾਲ ਉਸ ਦੇ ਮੁਸ਼ਕਲ ਸਬੰਧ ਸੀ।[2]

ਅਵਾਰਡ[ਸੋਧੋ]

  • 1976: Walkley Award (Print) for the Best Newspaper Feature Story, The National Times, Sydney
  • 1989: Australia Day honour of an Officer of the Order of Australia (AO) for service to journalism and to women's affairs.
  • 1994: Honorary doctorate from Flinders University, South Australia
  • 2000: Honorary doctorate from the University of New South Wales

ਨਿੱਜੀ ਜ਼ਿੰਦਗੀ[ਸੋਧੋ]

ਉਸ ਦਾ ਲੰਬੇ ਸਮੇਂ ਦਾ ਸਾਥੀ ਚਿੱਪ ਰਾਲੀ, ਸਿਡਨੀ ਰਾਈਟਸਜ਼ ਫੈਸਟੀਵਲ ਦੇ 2010 ਦੇ ਕਰੀਏਟਿਵ ਡਾਇਰੈਕਟਰ ਅਤੇ ਆਸਟਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਵਿਚਾਰ ਪ੍ਰੋਗਰਾਮ ਦੇ ਸੰਪਾਦਕ, ਦ ਡਰਮ, ਰਿਹਾ।[3][4]

ਪੁਸਤਕ ਸੂਚੀ[ਸੋਧੋ]

  • Summers, Anne (1975). Damned whores and God's police : the colonisation of women in Australia. Ringwood, Victoria: Penguin Books. 2 ed 1985, 3 ed 2002
  • Bettison, Margaret; Summers, Anne (1980). Her Story, Australian Women in Print 1788-1975. Sydney: Hale & Iremonger.
  • Summers, Anne Gamble (1983). Gamble for power : how Bob Hawke beat Malcolm Fraser : the 1983 federal election. Melbourne: T Nelson Australia.
  • Summers, Anne (1999). Ducks on the pond : an autobiography 1945-1976. Ringwood, Victoria: Viking.
  • Summers, Anne (2003). The end of equality : work, babies and women's choices in 21st century Australia. Sydney: Random House.
  • Summers, Anne (2009). The lost mother : a story of art and love. Melbourne: Melbourne University Press.

ਹਵਾਲੇ[ਸੋਧੋ]

  1. Who's Who
  2. Anne Summers (1999). Ducks on the pond : an autobiography 1945-1976. Viking. p. 436. ISBN 978-0-670-88262-5.
  3. Schmidt, Lucinda (10 Jun 2009), "Profile: Anne Summers", The Age, retrieved 23 Apr 2012 {{citation}}: More than one of |accessdate= and |access-date= specified (help)
  4. "Chip Rolley". ABC News. Retrieved 2016-03-21.

ਬਾਹਰੀ ਲਿੰਕ[ਸੋਧੋ]