ਐਪੀਕਿਉਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਪੀਕੀਉਰਸ
Epicurus bust2.jpg
ਐਪੀਕੀਉਰਸ ਦਾ ਰੋਮਨ ਮਾਰਬਲ ਬਸਟ
ਜਨਮਫਰਵਰੀ 341 ਈਪੂ
ਸਾਮੋਸ
ਮੌਤ270 ਈਪੂ
ਏਥਨਜ
ਰਾਸ਼ਟਰੀਅਤਾਯੂਨਾਨੀ
ਕਾਲਪ੍ਰਾਚੀਨ ਦਰਸ਼ਨ
ਇਲਾਕਾਪੱਛਮੀ ਦਰਸ਼ਨ
ਸਕੂਲਐਪੀਕਿਉਰਵਾਦ
ਮੁੱਖ ਰੁਚੀਆਂ
ਪਰਮਾਣੂਵਾਦ, ਭੌਤਿਕਵਾਦ
ਮੁੱਖ ਵਿਚਾਰ
'ਚਲਦੀਆਂ' ਖੁਸ਼ੀਆਂ (κατὰ κίνησιν ἡδοναί) ਅਤੇ 'ਥਿਰ' ਖੁਸ਼ੀਆਂ (καταστηματικαί ἡδοναί)[1]

ਐਪੀਕਿਊਰਸ (/ˌɛpɪˈkjʊərəs/ or /ˌɛpɪˈkjɔːrəs/;[2] ਯੂਨਾਨੀ: Ἐπίκουρος, Epíkouros, "ਯਾਰ, ਸਾਥੀ"; 341 ਈਪੂ -270 ਈਪੂ) ਪੁਰਾਣੇ ਯੂਨਾਨ ਦਾ ਇੱਕ ਫ਼ਲਸਫ਼ੀ ਸੀ। ਉਹਦੇ ਅਨੁਸਾਰ ਦਰਸ਼ਨ ਦਾ ਮਕਸਦ ਇੱਕ ਹੱਸਦੀ ਖੇਡਦੀ ਤੇ ਸ਼ਾਂਤ ਜ਼ਿੰਦਗੀ ਦੀ ਰਾਹ ਦੱਸਣਾ ਹੈ ਜਿਥੇ ਅਮਨ ਹੋਵੇ ਤੇ ਕੋਈ ਡਰ ਨਾ ਹੋਵੇ।

ਜੀਵਨੀ[ਸੋਧੋ]

ਇੱਕ ਬੱਚਾ ਹੋਣ ਦੇ ਨਾਤੇ ਉਸ ਨੇ ਪਲੈਟੋਵਾਦੀ ਅਧਿਆਪਕ ਪੈਮਫ਼ਲਸ ਦੇ ਤਹਿਤ ਚਾਰ ਸਾਲ ਦੇ ਲਈ ਦਰਸ਼ਨ ਦਾ ਅਧਿਐਨ ਕੀਤਾ। 18 ਸਾਲ ਦੀ ਉਮਰ ਵਿੱਚ ਉਹ ਦੋ-ਸਾਲ ਦੀ ਮਿਆਦ ਲਈ ਆਪਣੀ ਫ਼ੌਜੀ ਸੇਵਾ ਕਰਨ ਲਈ ਏਥਨਜ਼ ਚਲਾ ਗਿਆ। ਮਿਲਦੀ ਜਾਣਕਾਰੀ ਅਨੁਸਾਰ ਐਪੀਕਿਉਰਸ ਨੇ ਕਦੇ ਵਿਆਹ ਨਹੀਂ ਸੀ ਕਰਵਾਇਆ ਅਤੇ ਉਸਦੇ ਕੋਈ ਬੱਚੇ ਨਹੀਂ ਸਨ।

ਹਵਾਲੇ[ਸੋਧੋ]

  1. Diogenes Laërtius, The Lives and Opinions of Eminent Philosophers, X:136.
  2. Jones, Daniel; Roach, Peter, James Hartman and Jane Setter, eds. Cambridge English Pronouncing Dictionary. 17th edition. Cambridge UP, 2006.