ਡੈਮੋਕਰੀਤਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਮੋਕਰੀਟਸ
ਡੇਮੋਕਰੀਟਸ
ਜਨਮਅੰਦਾਜ਼ਨ 460 ਈਪੂ
ਮੌਤਅੰਦਾਜ਼ਨ 370 ਈਪੂ (ਉਮਰ 90)
ਕਾਲਸੁਕਰਾਤ-ਪੂਰਵ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਸੁਕਰਾਤ-ਪੂਰਵ ਦਰਸ਼ਨ
ਮੁੱਖ ਰੁਚੀਆਂ
ਪਰਾਭੌਤਿਕੀ / ਹਿਸਾਬ / ਪੁਲਾੜ ਵਿਗਿਆਨ
ਮੁੱਖ ਵਿਚਾਰ
ਪਰਮਾਣੂਵਾਦ,

ਡੇਮੋਕਰੀਟਸ (ਯੂਨਾਨੀ: [Δημόκριτος, ਡਮੋਕਰੀਟੋਸ] Error: {{Lang}}: text has italic markup (help), "ਲੋਕਾਂ ਦੀ ਪਸੰਦ ") (ਅੰਦਾਜ਼ਨ 460 – ਅੰਦਾਜ਼ਨ 370 ਈਪੂ) ਅਬਡੇਰਾ, ਥਰੇਸ, ਯੂਨਾਨ ਵਿੱਚ ਜਨਮਿਆ ਪੁਰਾਤਨ ਯੂਨਾਨੀ ਦਾਰਸ਼ਨਿਕ ਸੀ।[1] ਉਹ ਸੁਕਰਾਤ-ਪੂਰਵ ਦਰਸ਼ਨ ਦਾ ਇੱਕ ਪ੍ਰਭਾਵਸ਼ਾਲੀ ਹਸਤਾਖਰ ਸੀ ਅਤੇ ਲਿਊਸੀਪਸ ਦਾ ਸ਼ਾਗਿਰਦ ਸੀ, ਜਿਸਨੇ ਬ੍ਰਹਿਮੰਡ ਦਾ ਪਰਮਾਣੂ ਸਿਧਾਂਤ ਸੂਤਰਬਧ ਕੀਤਾ।[2]

ਹਵਾਲੇ[ਸੋਧੋ]

  1. Russell, pp.64–65.
  2. Barnes (1987)।