ਐਮਰਾਲਡ ਝੀਲ (ਊਟੀ)

ਗੁਣਕ: 11°19′41″N 76°37′08″E / 11.328°N 76.619°E / 11.328; 76.619
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਮਰਾਲਡ ਝੀਲ
ਐਮਰਾਲਡ ਝੀਲ
ਐਮਰਾਲਡ ਝੀਲ
ਸਥਿਤੀThe Nilgiris, Tamil Nadu
ਗੁਣਕ11°19′41″N 76°37′08″E / 11.328°N 76.619°E / 11.328; 76.619
FrozenNo
IslandsNo

ਐਮਰਾਲਡ ਝੀਲ ਤਾਮਿਲਨਾਡੂ, [1] ਭਾਰਤ ਵਿੱਚ ਨੀਲਗਿਰੀ ਜ਼ਿਲ੍ਹੇ ਵਿੱਚ ਐਮਰਾਲਡ ਪਿੰਡ ਦੇ ਨੇੜੇ ਪੈਂਦੀ ਹੈ। ਇਹ ਝੀਲ ਊਟੀ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ ਹੈ ਅਤੇ [2] ਸ਼ਾਂਤ ਘਾਟੀ ਨਾਮਕ ਇੱਕ ਖੇਤਰ ਵਿੱਚ ਹੈ। [3]

ਟੂਰਿਜ਼ਮ[ਸੋਧੋ]

ਐਮਰਾਲਡ ਝੀਲ ਉਸ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਸੈਲਾਨੀ ਅਤੇ ਪਿਕਨਿਕ ਸਥਾਨ ਹੈ। [2] ਇਹ ਝੀਲ ਕਈ ਤਰ੍ਹਾਂ ਦੀਆਂ ਮੱਛੀਆਂ ਅਤੇ ਪੰਛੀਆਂ ਲਈ ਲੋਕਾਂ ਦੇ ਵਿੱਚ ਮਸ਼ਹੂਰ ਹੈ। ਇਸ ਝੀਲ ਦੇ ਨੇੜੇ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਸੁੰਦਰ ਦ੍ਰਿਸ਼ ਵੀ ਜ਼ਿਕਰਯੋਗ ਹਨ। ਝੀਲ ਚਾਹ ਦੇ ਬਾਗਾਂ ਨਾਲ ਘਿਰੀ ਹੋਈ ਹੈ ਜਿੱਥੇ ਸੈਲਾਨੀ ਤਿਆਰ ਕੀਤੀ ਹੋਈ ਚਾਹ ਖਰੀਦ ਸਕਦੇ ਹਨ। [2]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Emerald Lake". traveldest.org. Retrieved 2011-09-30.
  2. 2.0 2.1 2.2 "EMERALD LAKE". ooty-tourism.com. Retrieved 2011-09-30. ਹਵਾਲੇ ਵਿੱਚ ਗਲਤੀ:Invalid <ref> tag; name "tourism" defined multiple times with different content
  3. "Ooty Sightseeing". ootyhotels.org. Archived from the original on 2012-02-05. Retrieved 2011-09-30.

ਫਰਮਾ:Tourism in The Nilgiris