ਐਮਿਲੀ ਡਿਕਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਮਿਲੀ ਡਿਕਨਸਨ
ਜਨਮ(1830-12-10)ਦਸੰਬਰ 10, 1830
ਮੈਸਾਚੂਸਟਸ, ਯੁਨਾਈਟਡ ਸਟੇਟਸ
ਮੌਤਮਈ 15, 1886(1886-05-15) (ਉਮਰ 55)
ਮੈਸਾਚੂਸਟਸ, ਯੁਨਾਈਟਡ ਸਟੇਟਸ

ਐਮਿਲੀ ਡਿਕਨਸਨ (10 ਦਸੰਬਰ, 1830 - 15 ਮਈ, 1886) ਇੱਕ ਅਮਰੀਕੀ ਸ਼ਾਇਰਾ ਸੀ। ਉਸ ਨੇ ਬਹੁਤ ਸਾਰੀਆਂ (ਲਗਭਗ 1,800) ਕਵਿਤਾਵਾਂ ਲਿਖਣ ਲਈ ਮਸ਼ਹੂਰ ਹੈ। ਜਦ ਕਿ ਉਸਦੇ ਜੀਵਨ ਕਾਲ ਦੌਰਾਨ, ਸਿਰਫ ਕੁਝ ਕੁ, ਇੱਕ ਦਰਜ਼ਨ ਤੋਂ ਵੀ ਘੱਟ ਪ੍ਰਕਾਸ਼ਿਤ ਕੀਤੀਆਂ ਸਨ। ਉਸ ਨੂੰ ਚੁੱਪ ਤੇ ਤਨਹਾਈ ਦੀ ਜ਼ਿੰਦਗੀ ਪਸੰਦ ਸੀ।

ਜ਼ਿੰਦਗੀ[ਸੋਧੋ]

ਪਰਿਵਾਰ ਅਤੇ ਬਚਪਨ[ਸੋਧੋ]

ਡਿਕਨਸਨ ਬੱਚੇ (ਖੱਬੇ ਪਾਸੇ ਐਮਿਲੀ), ਅੰ. 1840 ਹਾਉਟਨ ਲਾਇਬ੍ਰੇਰੀ,ਹਾਵਰਡ ਯੂਨੀਵਰਸਿਟੀ, ਡਿਕਨਸਨ ਰੂਮ ਤੋਂ

ਐਮਿਲੀ ਅਲਿਜ਼ਬੈਥ ਡਿਕਿਨਸਨ ਦਾ ਜਨਮ 10 ਦਸੰਬਰ 1830 ਨੂੰ ਐਮਹੇਰਸਟ, ਮੈਸਾਚੂਸੇਟਸ ਵਿੱਚ ਪਰਿਵਾਰ ਦੀ ਰਹਾਇਸ਼, ਐਮਿਲੀ ਡਿਕਿਨਸਨ ਮਿਊਜ਼ੀਅਮ ਵਿੱਚ ਹੋਇਆ ਸੀ।[1] ਉਸ ਦਾ ਪਿਤਾ, ਐਡਵਰਡ ਡਿਕਿਨਸਨ ਐਮਹੇਰਸਟ ਵਿੱਚ ਇੱਕ ਵਕੀਲ ਅਤੇ ਐਮਹੇਰਸਟ ਕਾਲਜ ਦਾ ਟਰੱਸਟੀ ਸੀ।[2]

ਹਵਾਲੇ[ਸੋਧੋ]

  1. Sewall (1974), 321.
  2. "Dickinson, #657". Itech.fgcu.edu. Archived from the original on October 4, 2016. Retrieved September 12, 2016.