ਐਮੀ ਮੌਲਿੰਜ਼
Jump to navigation
Jump to search
ਐਮੀ ਮੌਲਿੰਜ਼ (ਅੰਗਰੇਜ਼ੀ: Aimee Mullins; 20 ਜੁਲਾਈ 1976) ਇੱਕ ਅਮਰੀਕੀ ਐਥਲੀਟ, ਅਭਿਨੇਤਰੀ ਅਤੇ ਫੈਸ਼ਨ ਮਾਡਲ ਹੈ। ਇਸਨੂੰ ਆਪਣੀ ਐਥਲੇਟ ਦੇ ਤੌਰ 'ਤੇ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਇਸ ਦਾ ਜਨਮ ਇੱਕ ਅਜਿਹੇ ਹਾਲਾਤ ਵਿੱਚ ਹੋਇਆ ਜਿਸਦੇ ਸਿੱਟੇ ਵਜੋਂ ਇਸ ਦੀਆਂ ਦੋਹੇਂ ਲੱਤਾ ਕਤਣੀਆਂ ਪਈਆਂ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |