ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਗੌਲ 58 ਪੈਰਾਡਾਈਮ ਪਰੋਸੀਜਰਲ ਪਰੋਗਰਾਮਿੰਗ, ਜ਼ਰੂਰੀ ਪ੍ਰੋਗਰਾਮਿੰਗ ਭਾਸ਼ਾ, ਸਟਕਚਰ ਪ੍ਰੋਗਰਾਮਿੰਗ ਡਿਜ਼ਾਇਨ-ਕਰਤਾ ਫਰੈਡਰਿਕ ਐਲ, ਜਾਹਨ ਬੈਕਸ, ਹੈਨਜ਼ ਰੁਤੀਸ਼ੌਸ਼ੇਰ, ਕਲੂਸ ਸਮੂਲਸਨ, ਹਰਮੈਨ ਬੁਤਨਬਰੂਚ ਸਾਹਮਣੇ ਆਈ 1958; 65 ਸਾਲ ਪਹਿਲਾਂ (1958 )
ਐਲਗੌਲ 58 ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਸਦਾ ਹੋਰ ਨਾਮ ਆਈਏਐਲ ਵੀ ਹੈ। ਇਹ ਐਲਗੌਲ ਪਰਿਵਾਰ ਦੀਆਂ ਪ੍ਰੋਗ੍ਰਾਮਿੰਗ ਭਾਸ਼ਾਵਾਂ ਵਿਚੋਂ ਇੱਕ ਹੈ। ਇਸਦੇ ਡਿਜ਼ਾਇਨ ਤੋਂ ਹੀ ਐਲਗੌਲ 60 ਪ੍ਰੋਗ੍ਰਾਮਿੰਗ ਭਾਸ਼ਾ ਨੂੰ ਤਿਆਰ ਕੀਤਾ ਗਿਆ ਸੀ।[2] ਇਸਦਾ ਪਿਹਲਾ ਸੰਸਕਰਣ 1958 ਵਿੱਚ ਜਾਹਨ ਬੈਕਸ ਅਤੇ ਫਰੈਡਰਿਕ ਐਲ ਨੇ ਯੂਐਸਏ ਵਿੱਚ ਜਾਰੀ ਕੀਤਾ ਸੀ।
ਐਲਗੌਲ 58 ਦੇ ਸੰਸਕਰਣ [ ਸੋਧੋ ]
ਨਾਮ
ਸਾਲ
ਲੇਖਕ
ਸਟੇਟ
ਵੇਰਵਾ
ਯੋਗ ਸੀ.ਪੀ.ਯੂ
ਜੈਡਐਮਐਮਡੀ
1958
ਫਰੈਡਰਿਕ ਐਲ, ਹੈਨਜ਼ ਰੁਤੀਸ਼ੌਸ਼ੇਰ, ਕਲੂਸ ਸਮੂਲਸਨ, ਹਰਮੈਨ ਬੁਤਨਬਰੂਚ
ਜਰਮਨੀ
ਜੈਡ22 (ਕੰਪਿਊਟਰ)
ਐਨਈਐਲਆਈਏਸੀ
1958
ਨੇਵਲ ਇਲੈਕਟ੍ਰਾਨਿਕਸ ਲੈਬਾਰਟਰੀ
ਯੂਐਸਏ
ਏਐਨ/ਯੂਐਸਕਿਉ-17
ਜੋਵਿਅਲ
1960
ਜੁਲਸ ਸਕਵਾਰਜ
ਯੂਐਸਏ
ਯੂਐਸਏ ਡੀਓਡੀ
ਬੈਲਗੋਲ
1960
ਜੋਏਲ ਮੇਰਨਰ
ਯੂਐਸਏ
ਬੋਰਰੁਗਸ ਕਾਰਪੋਰੇਸ਼ਨ ਬੀ220
ਮੈਡ
1960
ਮਿਸ਼ੀਗਨ ਯੂਨੀਵਰਸਿਟੀ
ਯੂਐਸਏ
ਆਈਬੀਐਮ 7090
ਡਾਰਟਮਾਉਥ ਐਲਗੌਲ 58
1962
ਥਾਮਸ ਯੂਜੀਨ ਕ੍ਰਟਜ਼
ਯੂਐਸਏ
ਐਲਪੀਜੀ-30
ਸੁਬਾਲਗੋਲ
1962
ਬੌਬ ਬ੍ਰੇਡਨ , ਲਾਰੰਸ ਐਮ ਬ੍ਰੀਡ ਅਤੇ ਰੋਜਰ ਮੂਰ
ਯੂਐਸਏ
ਬੈਲਗੋਲ ਐਕਸ਼ਟੇਸ਼ਨ
ਆਈਬੀਐਮ 7090
ਐਲਗਗੋ
~
ਬੈਂਡੈਕਸ ਕਾਰਪੋਰੇਸ਼ਨ
ਯੂਐਸਏ
ਬੈਂਡੈਕਸ ਜੀ-15