ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਗੌਲ 60ਪੈਰਾਡਾਈਮ | ਪਰੋਸੀਜਰਲ ਪਰੋਗਰਾਮਿੰਗ, ਜ਼ਰੂਰੀ ਪ੍ਰੋਗਰਾਮਿੰਗ, ਸਟਕਚਰ ਪ੍ਰੋਗਰਾਮਿੰਗ |
---|
ਸਾਹਮਣੇ ਆਈ | 1960 |
---|
|
ਐਲਗੌਲ 60 ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਹ ਐਲਗੌਲ ਪਰਿਵਾਰ ਦੀਆਂ ਪ੍ਰੋਗ੍ਰਾਮਿੰਗ ਭਾਸ਼ਾਵਾਂ ਵਿਚੋਂ ਇੱਕ ਹੈ। ਇਸ ਪ੍ਰੋਗ੍ਰ੍ਰਾਮਿੰਗ ਭਾਸ਼ਾ ਨੂੰ ਐਲਗੌਲ 58 ਤੋਂ ਬਾਅਦ ਵਿੱਚ ਰਲੀਜ਼ ਕੀਤਾ ਗਿਆ ਸੀ। ਇਸਦੀ ਮਦਦ ਨਾਲ ਹੋਰ ਕਈ ਭਾਸ਼ਾਵਾਂ ਵੀ ਬਣਾਈਆਂ ਗਈਆਂ ਜਿਹਨਾਂ ਵਿੱਚ ਸੀ, ਪਾਸਕਲ, ਆਦਿ ਸ਼ਾਮਿਲ ਹਨ। ਐਲਗੌਲ ਭਾਸ਼ਾਵਾਂ ਦੇ ਨਾਮ ਇਹਨਾਂ ਨੂੰ ਰਲੀਜ਼ ਕੀਤੇ ਸਾਲ ਦੇ ਅਧਾਰਤ ਰੱਖੇ ਗਏ।[1]
ਵਿਸ਼ੇਸ਼ਤਾਵਾਂ[ਸੋਧੋ]
ਮਿਆਰੀ ਅਪ੍ਰੇਟਰਜ਼[ਸੋਧੋ]
ਤਰਜੀਹ
|
ਪਰੇਟਰ
|
ਪਿਹਲਾ ਹਿਸਾਬ |
ਪਿਹਲਾ |
↑ (ਪਾਵਰ)
|
ਦੂਜਾ |
×, / (ਅਸਲੀ), ÷ (ਅੰਕ)
|
ਤੀਜਾ |
+, -
|
ਦੂਜਾ |
<, ≤, =, ≥, >, ≠
|
ਤੀਜਾ |
¬ (ਨਾਟ)
|
ਚੌਥਾ |
∧ (ਐਂਡ)
|
ਪੰਜਵਾਂ |
∨ (ਆਰ)
|
ਛੇਵਾਂ |
⊃ (ਭਾਵ)
|
ਸੱਤਵਾਂ |
≡ (ਬਰਾਬਰੀ)
|