ਐਲਨ ਵਿਲਸਨ ਵਾਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲਨ ਵਾਟਸ
AlanWatts Bio11.png
ਜਨਮ ਐਲਨ ਵਿਲਸਨ ਵਾਟਸ
(1915-01-06)6 ਜਨਵਰੀ 1915
[[ਚਿਜਲਹਸਤ ]], ਕੇਂਟ, ਇੰਗਲੈਂਡ
ਮੌਤ 16 ਨਵੰਬਰ 1973(1973-11-16) (ਉਮਰ 58)
Mt. Tamalpais, California, United States
ਰਾਸ਼ਟਰੀਅਤਾ ਬਰਤਾਨਵੀ ਅਤੇ ਅਮਰੀਕਨ[1][2]
ਕਾਲ ਸਮਕਾਲੀ ਫ਼ਲਸਫ਼ਾ
ਇਲਾਕਾ ਪੂਰਬੀ ਫ਼ਲਸਫ਼ਾ
ਸਕੂਲ
ਮੁੱਖ ਰੁਚੀਆਂ

ਐਲਨ ਵਿਲਸਨ ਵਾਟਸ (6 ਜਨਵਰੀ 1915 – 16 ਨਵੰਬਰ 1973) ਬਰਤਾਨੀਆ ਵਿੱਚ ਜਨ ਦਾਰਸ਼ਨਿਕ, ਲੇਖਕ, ਅਤੇ ਸਪੀਕਰ ਸੀ। ਉਹ ਪੱਛਮੀ ਪਾਠਕਾਂ/ਦਰਸ਼ਕਾਂ ਲਈ ਇੱਕ ਇੱਕ ਦੁਭਾਸ਼ੀਏ ਅਤੇ ਪੂਰਬੀ ਫ਼ਲਸਫ਼ੇ ਦੇ ਪ੍ਰਚਾਰਕ ਦੇ ਤੌਰ 'ਤੇ ਵਧੇਰੇ ਜਾਣਿਆ ਜਾਂਦਾ ਹੈ।[3] ਉਸ ਦਾ ਜਨਮ ਚਿਜਲਹਸਤ ਵਿੱਚ ਹੋਇਆ ਸੀ, 1938 ਚ ਸਟੇਟਸ ਚਲਿਆ ਗਿਆ ਅਤੇ ਨਿਊਯਾਰਕ ਵਿੱਚ ਜ਼ੇੱਨ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਕੈਰੀਅਰ ਦੀ ਭਾਲ ਵਿੱਚ, ਉਸ ਨੇ ਸੀਬਰੀ-ਪੱਛਮੀ ਥੀਓਲਾਜੀਕਲ ਸੈਮੀਨਰੀ ਵਿੱਚ ਦਾਖਲਾ ਲੈ ਲਿਆ ਅਤੇ ਉਸ ਨੇ ਧਰਮ-ਸ਼ਾਸਤਰ ਦੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]