ਐਲਫਰੀਡ ਜੇਲੀਨੇਕ
ਦਿੱਖ
ਐਲਫਰੀਡ ਜੇਲੀਨੇਕ | |
---|---|
ਜਨਮ | Mürzzuschlag, Styria, ਅਸਟਰੀਆ | 20 ਅਕਤੂਬਰ 1946
ਕਿੱਤਾ | playwright, novelist |
ਰਾਸ਼ਟਰੀਅਤਾ | Austrian |
ਸ਼ੈਲੀ | Feminism, social criticism, postdramatic theatre |
ਸਰਗਰਮੀ ਦੇ ਸਾਲ | 1963–present |
ਪ੍ਰਮੁੱਖ ਕੰਮ | The Piano Teacher, Die Kinder der Toten, Greed, Lust |
ਪ੍ਰਮੁੱਖ ਅਵਾਰਡ | Nobel Prize in Literature 2004 |
ਦਸਤਖ਼ਤ | |
ਐਲਫਰੀਡ ਜੇਲੀਨੇਕ ਜਰਮਨ ਭਾਸ਼ਾ ਦੀ ਇੱਕ ਨਾਰੀਵਾਦੀ ਅਸਟਰੀਆਈ ਲੇਖਿਕਾ ਹੈ। 2004 ਵਿੱਚ ਜਿਸਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਨਾਲ ਨਿਵਾਜ਼ਾ ਗਿਆ ਸੀ। ਜੇਲੀਨੇਕ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਦਸਵੀਂ ਅਤੇ ਅਸਟਰੀਆ ਦੀ ਪਹਿਲਾਂ ਔਰਤ ਹੈ। ਉਹ ਆਪਣੇ ਨਾਵਲ ਦੀ ਪਿਯਾਨੋ ਟੀਚਰ ਲਈ ਜਾਣਿਆ ਜਾਂਦਾ ਹੈ।
ਵਿਆਹ
[ਸੋਧੋ]ਜੇਲੀਨੇਕ ਦਾ ਵਿਆਹ 12 ਜੂਨ 1974 ਵਿੱਚ ਗੋੱਟਫ੍ਰਾਇਡ ਹੂੰਗਸਬਰਗ ਨਾਲ ਹੋਇਆ।[1][2]
ਇਨਾਮ ਅਤੇ ਸਨਮਾਨ
[ਸੋਧੋ]- 1998: Georg Büchner Prize
- 2002: Mülheimer Dramatikerpreis
- 2004: Hörspielpreis der Kriegsblinden for Jackie
- 2004: Franz Kafka Prize
- 2004: ਸਾਹਿਤ ਲਈ ਨੋਬਲ ਇਨਾਮ
- 2004: Stig Dagerman Prize
- 2004: Mülheimer Dramatikerpreis
- 2009: Mülheimer Dramatikerpreis
- 2011: Mülheimer Dramatikerpreis
ਜੀਵਨੀ
[ਸੋਧੋ]ਕਵਿਤਾ
[ਸੋਧੋ]- ਲਿਸਸ ਸਚੱਟੇਨ: ਮੁੰਚੈਨ 1967
- ਏਂਦੇ : ਗੇਦੀਚਟੇ ਵੋਨ 1966–1968; ਮੁੰਚੈਨ 2000 ISBN 3-935284-29-2
ਹੋਰ ਦੇਖੋ
[ਸੋਧੋ]- List of female Nobel laureates
- Gottfried Hüngsberg (German Wikipedia)
ਹਵਾਲੇ
[ਸੋਧੋ]- ↑ "Portrait of the 2004 Nobel Laureate in Literature", nobelprize.org; retrieved 13 July 2010.
- ↑ Gottfried Hüngsberg profile IMDb.com; accessed 13 July 2010