ਸਮੱਗਰੀ 'ਤੇ ਜਾਓ

ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਔਰਤਾਂ ਨੇ ਹਰ ਨੋਬੇਲ ਜਿੱਤਿਆ ਹੈ

ਨੋਬੇਲ ਇਨਾਮ ਹਰ ਵਰ੍ਹੇ ਵਿਗਿਆਨ ਦੀ ਸਵੀਡਿਸ਼ ਅਕਾਦਮੀ, ਸਵੀਡਿਸ਼ ਅਕਾਦਮੀ, ਕ੍ਰਲੋੰਸਿਕਾ ਸੰਸਥਾਨ ਅਤੇ ਨਾਰਵੇਜੀਅਨ ਨੋਬੇਲ ਕਮੇਟੀ ਵਲੋਂ ਰਸਾਇਣ, ਨੋਬਲ ਸ਼ਾਂਤੀ ਇਨਾਮ|ਸ਼ਾਂਤੀ, ਭੌਤਿਕ, ਸਿਹਤ ਵਿਗਿਆਨ, ਸਾਹਿਤ, ਅਰਥਸ਼ਾਸ਼ਤਰ ਦੇ ਖੇਤਰਾਂ ਵਿੱਚ ਦਿੱਤਾ ਜਾਂਦਾ ਹੈ|  [1] ਔਰਤਾਂ ਨੇ ਵੀ ਸਮੇਂ ਸਮੇਂ ਨੋਬਲ ਇਨਾਮ ਜਿੱਤੇ ਹਨ।

ਜੇਤੂ ਔਰਤਾਂ

[ਸੋਧੋ]
ਵਰ੍ਹਾ Image ਜੇਤੂ ਦੇਸ਼ ਵਿਸ਼ਾ ਮਿਲਣ ਦੇ ਕਾਰਣ
1903 ਮੈਰੀ ਸਕੋਲੋਡੋਸਵਕਾ ਕਊਰੀ
(ਪੀਐਰੇ ਕਿਊਰੀ ਅਤੇ ਹੇਨਰੀ ਬੈਕੇਰੇਲ ਨਾਲ ਸਾਂਝੇ ਤੌਰ 'ਤੇ)
ਪੋਲੇਂਡ ਤੇ ਫ੍ਰਾਂਸ ਭੌਤਿਕ ਵਿਕਿਰਨਾਂ ਦੀ ਪ੍ਰੀਕਿਰਿਆ (ਕਾਰਜ ਪਰਣਾਲੀ) ਦੇ ਅਧਿਐਨ ਵਿੱਚ ਸ਼ਾਨਦਾਰ ਕੰਮ ਸਦਕਾ ਦਿੱਤਾ ਗਿਆ[2]
1905 ਬਰਥਾ ਵਾਨ ਸਟਨਰ ਆਸਟਰੀਆ-ਹੰਗਰੀ ਸ਼ਾਂਤੀ ਸ਼ਾਂਤੀ ਬਿਓਰੋ,ਬਰਨ,ਸਵਿਟਜ਼ਰਲੈਂਡ ਦੀ ਆਨਰੇਰੀ ਜਾਨੀ ਮਾਣਮੱਤੇ ਪ੍ਰਧਾਨ ਵਜੋਂ;Lay Down Your Arms(ਆਪਣੇ ਹਥਿਆਰ ਸੁੱਟ ਦਿਓ) ਦੇ ਲਿਖਾਰੀ.[3]
1909 ਸੇਲਮਾ ਲਾਗੇਰਲੋਫ਼ ਜਾਨੀ Lagerlof Selma ਸਵੀਡਨ ਸਾਹਿਤ ਉੱਚੀ ਆਦਰਸ਼ਵਾਦ, ਰੌਚਕ ਕਲਪਨਾ ਅਤੇ ਰੂਹਾਨੀ ਧਾਰਨਾ ਜੋ ਇਸ ਦੀਆਂ ਲਿਖਤਾਂ ਵਿੱਚ ਝਲਕਦਾ ਹੈ, ਦੀ ਵਡਿਆਈ ਲਈ[4]
1911 ਮੈਰੀ ਕਿਊਰੀ ਸਕਲੋਡੋਵਸਕਾ ਜਾਨੀ Curie-Skłodowska ਪੋਲੈਂਡ ਤੇ ਫਰਾਂਸ ਰਸਾਇਣ ਵਿਗਿਆਨ ਰੇਡੀਅਮ ਤੇ ਪੋਲੋਨੀਅਮ ਦੀ ਖੋਜ ਲਈ|[5]
1926 ਗਰਾਸੀਆ ਦੇਲੇਦਾ ਜਾਨੀ Grazia Deledda ਇਟਲੀ ਸਾਹਿਤ ਉਹਨਾਂ ਦੀਆਂ ਆਦਰਸ਼ਵਾਦ ਨਾਲ ਭਿਜੀਆਂ ਉਹ ਰਚਨਾਵਾਂ ਲਈ,ਜਿਹਨਾਂ ਵਿੱਚ ਉਹਨਾਂ ਦੇ ਜੱਦੀ ਟਾਪੂ ਦੇ ਲੋਕਾਂ ਦੇ ਮਸਲਿਆਂ ਦੀ ਝਲਕ ਮਿਲਦੀ ਹੈ[6]
1928 ਸਿਗਰੀਡ ਅੰਡਸਟ ਜਾਨੀ Sigrid Undset ਨਾਰਵੇ ਸਾਹਿਤ ਮੱਧਕਾਲ ਵਿੱਚ ਉੱਤਰੀ ਇਲਾਕ਼ੇ ਦੀ ਜ਼ਿੰਦਗੀ ਤੇ ਝਾਤ ਪਾਉਂਦੀਆਂ ਰਚਨਾਵਾਂ[7]
1931 ਜੇਨ ਅੱਡਮਸ ਜਾਨੀ Jane Addams
(ਨਿਕੋਲਸ ਮਰੇ ਬਟਲਰ ਨਾਲ ਸਾਂਝਾ)
ਸੰ:ਰਾ:ਅ: ਸ਼ਾਂਤੀ ਸਮਾਜ ਵਿਗਿਆਨੀ,ਅਮਨ ਅਤੇ ਆਜ਼ਾਦੀ ਦੇ ਲਈ ਮਹਿਲਾ ਦੇ ਅੰਤਰਰਾਸ਼ਟਰੀ ਲੀਗ ਦੇ ਪ੍ਰਧਾਨ[8]
1935 ਇਰੇਨ ਜੂਲੀਅਟ ਕਿਊਰੀ
(ਫ੍ਰੇਡਰਿਕ ਜੂਲੀਅਟ ਕਿਊਰੀ ਨਾਲ ਸਾਂਝੇਦਾਰੀ)
ਫਰਾਂਸ ਰਸਾਇਣ ਨਵੇਂ ਰੇਡੀਓਐਕਟੀਵ ਤੱਤਾਂ ਜਾਨੀ ਅਨਸਰਾਂ ਨੂੰ ਬਣਾਉਣ ਕਾਰਣ[9]
1938 ਪਰਲ ਐਸ ਬਕ ਜਾਂਨੀ Pearl S.Buck ਸੰ:ਰਾ:ਅ: ਸਾਹਿਤ ਚੀਨ ਦੇ ਆਮ ਕਿਸਾਨਾਂ ਦੇ ਜੀਵਨ ਦਾ ਮਹਾਂਕਾਵਾਂ ਦੀ ਸ਼ਕਲ ਵਿੱਚ ਸੱਚੇ-ਸੁੱਚੇ ਵਰਣਨ ਅਤੇ ਆਪਣੀਆਂ ਜੀਵਨੀਆਂ ਵਾਲੀਆਂ ਲਿਖਤਾਂ ਲਈ[10]
1945 ਗੇਬੀਰੀਏਲਾ ਮਿਸਟਰਾਲ Gabriela|Mistral ਚਿਲੀ ਸਾਹਿਤ "ਸਾਰੀ ਹੀ ਲਾਤੀਨੀ ਅਮਰੀਕੀ ਲੋਕਾਂ ਦੇ ਆਦਰਸ਼ਵਾਦੀ ਇੱਛਾ ਦੇ ਪ੍ਰਤੀਕ,ਸ਼ਕਤੀਸ਼ਾਲੀ ਜਜ਼ਬਾਤੀ ਗੀਤਾਂ ਵਾਲੇ ਕਾਵਿ ਲਈ"[11]
1946 ਏਮੀਲੀ ਗ੍ਰੀਨ ਬਾਲਚ Emily Greene Balch
(ਜਾਨ ਮਟ ਨਾਲ ਸਾਂਝੇਦਾਰੀ)
ਸੰ:ਰਾ:ਅ: ਸ਼ਾਂਤੀ ਇਤਿਹਾਸ ਅਤੇ ਸਮਾਜਵਿਗਿਆਨ ਦੇ ਸਾਬਕਾ ਪ੍ਰੋਫੈਸਰ ਅਤੇ ਅਮਨ ਅਤੇ ਆਜ਼ਾਦੀ ਦੇ ਲਈ ਮਹਿਲਾ ਇੰਟਰਨੈਸ਼ਨਲ ਲੀਗ ਦੇ ਪ੍ਰਧਾਨ[12]
1947 ਗੇਰਟੀ ਥੇਰੇਸਾ ਕੋਰੀ Gerty Theresa|Cori|Gerty Cori
(ਕਾਰਲ ਫਰਡੀਨੈਂਡ ਕੋਰੀ ਅਤੇ ਬਰਨਾਡੋ ਹਾਉਸੇ ਨਾਲ ਸਾਂਝੇਦਾਰੀ)
ਯੂਨਾਈਟਿਡ ਕਿੰਗਡਮ ਸਿਹਤ ਵਿਗਿਆਨ ਗਲਾਈਕੋਜਨ ਦੇ ਉਤਪ੍ਰੇਰਕ ਜਾਂਨੀ ਕੈਟੇਲਿਸਟ ਨਾਲ ਬਦਲਾਅ ਦੇ ਤਰੀਕ਼ੇ ਦੀ ਖੋਜ|[13]
1963 ਮਾਰੀਆ ਗੋਏਪੇਰਟ Maria Goeppert-Mayer
(ਜੇ ਹਾਨਸ ਡੀ ਜੇਨਸੇਨ ਅਤੇ ਯੁਗਿਨ ਵਿਗਨਰ ਨਾਲ ਸਾਂਝੇਦਾਰੀ)
ਸੰ:ਰਾ:ਅ: ਭੌਤਿਕ ਵਿਗਿਆਨ ਪਰਮਾਣੂ ਦੇ ਕੇਂਦਰ ਦੀ ਕਵਚ ਭਾਵ ਕੰਧ ਦੀ ਬਣਤਰ ਬਾਰੇ ਜਾਣੁ ਕਰਾਉਣ ਲਈ[14]
1964 ਤਸਵੀਰ:Dorothy Hodgkin Nobel.jpg ਡੋਰੋਥੀ ਹੋਜਕਿਨ Dorothy Hodgkin ਯੂਨਾਈਟਡ ਕਿੰਗਡਮ ਰਸਾਇਣ ਮਹੱਤਵਪੂਰਨ ਬਾਇਓਕੈਮੀਕਲ ਪਦਾਰਥਾਂ ਦੀ ਬਣਤਰ ਦੇ ਬਾਰੇ ਕ੍ਰਿਸਟਲੋਗਰਾਫੀ ਦੁਆਰਾ ਆਪਣੇ ਦਿੱਤੇ ਸਿੱਟਿਆਂ ਲਈ[15]
1966 ਨੈਲੀ ਸਾਕਸ Nelly Sachs
(ਸੈਮੁਅਲ ਏਗਨਨ ਨਾਲ ਸਾਝੇਦਾਰੀ)
ਸਵੀਡਨ ਅਤੇ ਜਰਮਨੀ ਸਾਹਿਤ ਇਸਰਾਈਲ ਦੇ ਕਿਸਮਤ ਦਾ ਤਰਜਮਾਨੀ ਕਰਨ ਵਾਲੇ ਬਹੁਤ ਹੀ ਵਧੀਆ ਕਾਵਿਗੀਤਾਂ ਅਤੇ ਨਾਟਕੀ ਲਿਖਤਾਂ ਸਦਕਾ[16]
1976 ਬੇੱਟੀ ਵਿਲੀਅਮਜ਼ Betty Williams ਯੂਨਾਈਟਡ ਕਿੰਗਡਮ ਸ਼ਾਂਤੀ ਉੱਤਰੀ ਆਇਰਲਡ ਪੀਸ ਲਹਿਰ ਦੇ ਮੋਢੀ (ਬਾਅਦ ਵਿੱਚ Community of Peace People ਜਾਂਨੀ ਕਮਿਊਨੀਟੀ ਓਫ਼ ਪੀਸ ਪੀਪਲ ਨਾਂਆ ਇਸ ਲਹਿਰ ਦਾ ਰਖਿਆ)[17]
ਮੈਰੀਅਡ ਕੋਰੀਗਨ ਗਾਜ਼ਾ MaireadCorrigan
1977 ਰੋਸਾਲੀਨ ਯਾਲੋ Rosalyn Sussman Yalow
(ਰੋਜਰ ਗੁਇਲੀਮਿਨ ਅਤੇ ਏਨਡੀਰਿਊ ਸ਼ਿਆਲੀ ਸਾਝੇਦਾਰੀ)
ਯੂਨਾਈਟਡ ਕਿੰਗਡਮ ਸਿਹਤ ਵਿਗਿਆਨ "ਪਿਪਟਾਇਡ ਹਾਰਮੋਨ ਦੇ radioimmunoassays(ਰੇਡੀਓਇਮਿਉਨੋਐਸੇਜ਼:ਐਂਟੀਜਨਾਂ ਦੇ ਸੰਘਣੇਪੁਣੇ ਨੂੰ ਮਿਣਨ ਦੀ ਵਿਧੀ) ਦੇ ਵਿਕਾਸ ਲਈ"[18]
1979 ਮਦਰ ਟੇਰੇਸਾ Mother Teresa ਭਾਰਤ ਤੇ
ਯੁਗੋਸਲਾਵੀਆ
ਸ਼ਾਂਤੀ ਕਲਕੱਤਾ ਦੇ ਮਿਸ਼ਨਰੀ,ਸਮਾਜ ਸੇਵੀਕਾ.[19]
1982 ਅਲਵਾ ਮਾਈਰਡਾ Alva Myrdal
(ਅਲਫੋਂਸੋ ਗਾਰਸਿਆ ਰੋਬਲੇਸ ਨਾਲ ਸਾਂਝੇ ਤੌਰ 'ਤੇ)
ਸਵੀਡਨ ਸ਼ਾਂਤੀ ਸਵੀਡਨ ਦੇ ਸਾਬਕਾ ਕੈਬਨਿਟ ਮੰਤਰੀ[20]
1983 ਬਾਰਬਰਾ ਮੈਕਲੀਨਟੋਕ Barbara McClintock ਸੰ:ਰਾ:ਅ: ਸਿਹਤ ਵਿਗਿਆਨ "ਮੋਬਾਈਲ ਜਾਂਨੀ ਗਤੀਸ਼ੀਲ ਜੈਨੇਟਿਕ ਤੱਤ ਦੀ ਖੋਜ ਲਈ"[21]
1986 ਰੀਟਾ ਲੇਵੀ ਮੋਨਟਾਸੀਨੀRita Levi-Montalcini
(ਸਟਿਆਨਲੇ ਕੋਹੇਨ ਨਾਲ ਸਾਂਝਾ)
ਇਟਲੀ and
ਸੰ:ਰਾ:ਅ:
ਸਿਹਤ ਵਿਗਿਆਨ "ਵਿਕਾਸ ਕਾਰਕਾਂ ਦੀ ਖੋਜ ਲਈ"[22]
1988 ਗੇਰਟ੍ਰੁਉਡ ਏਲੀਸਨ Gertrude B.Elion
(ਜੇੰਸ ਡਬਲੁ ਬਲਿਆਕਰ ਜਰਜ ਏਚ ਹਿਚੀਙਗਸ ਨਾਲ ਸਾਂਝਾ)
ਸੰ:ਰਾ:ਅ: ਸਿਹਤ ਵਿਗਿਆਨ "ਡਰੱਗ ਇਲਾਜ ਲਈ ਮਹੱਤਵਪੂਰਨ ਅਸੂਲਾਂ ਦੀ ਖੋਜ ਲਈ"[23]
1991 ਨਦਿਨ ਗੋਰਡੀਮਰ [[ਦੱਖਣੀ ਅਫਰੀਕਾ ]] ਸਾਹਿਤ " ਸ਼ਾਨਦਾਰ ਮਹਾਂਕਾਵਿ ਲਿਖਤਾਂ ਲਈ,ਅਲਫਰੇਡ ਨੋਬਲ ਦੇ ਸ਼ਬਦਾਂ ਵਿੱਚ - ਸੂਰਬੀਰਤਾ ਭਰਿਆ, ਜੋ ਮਨੁੱਖਤਾ ਲਈ ਬਹੁਤ ਹੀ ਮਹਾਨ ਲਾਹੇਵੰਦ ਹੋਇਆ"[24]
ਆਂਗ ਸਾਨ ਸੂਕੀ ਬਰਮਾ ਸ਼ਾਂਤੀ "ਲੋਕਰਾਜ ਅਤੇ ਮਨੁੱਖੀ ਹਕਾਂ ਦੇ ਲਈ ਅਹਿੰਸਕ ਜੱਦੋਜਹਿਦ ਲਈ"[25]
1992 ਰਿਗੋਬਰਟਾ ਮੇਂਚੁ ਗਵਾਟੇਮਾਲਾ ਸ਼ਾਂਤੀ "ਦੇਸੀ ਜਾਂਨੀ ਮੂਲ ਲੋਕਾਂ ਦੇ ਹੱਕਾਂ ਲਈ ਆਦਰ ਤੇ ਅਧਾਰਿਤ ਸਮਾਜਿਕ ਇਨਸਾਫ਼ ਅਤੇ ਨਸਲ-ਸੱਭਿਆਚਾਰਕ ਸੁਲ੍ਹਾ ਲਈ ਉਸ ਦੇ ਕੰਮ ਦੀ ਮਾਨਤਾ ਵਿੱਚ"[26]
1993 ਟੋਨੀ ਮੋਰੀਸਨ ਸੰ:ਰਾ:ਅ: ਸਾਹਿਤ "ਵੇਖਣ ਦੀ ਸ਼ਕਤੀ ਅਤੇ ਕਾਵਿਕ ਗੁਣ ਵਾਲੇ ਨਾਵਲ,ਜਿਹੜੇ ਅਮਰੀਕੀ ਅਸਲੀਅਤ ਦੇ ਜ਼ਰੂਰੀ ਪਹਿਲੂ ਨੂੰ ਜੀਵਨ ਦਿੰਦੇ ਜਾਪਦੇ ਹਨ"[27]
1995 ਕਰਿਸਟੀਏਨ ਨੁਸਲਿਨ ਭੋਲਹਾਰਡ
(ਏਡਵਾਰਡ ਬਿ ਲੇਵਿਸ ਤੇ ਏਰਿਕ ਏਫ ਵਿਸਚਾਉਸਨਾਲ ਨਾਲ ਸਾਂਝੇ ਤੌਰ 'ਤੇ)
ਜਰਮਨੀ ਸਿਹਤ ਵਿਗਿਆਨ "ਛੇਤੀ ਭਰੂਣ ਵਿਕਾਸ ਨਾਲ ਸੰਬੰਧਤ ਜੇਨੇਟਿਕ ਨਿਯੰਤਰਣ ਨਾਲ ਸੰਬੰਧਤ ਖੋਜਾਂ ਖ਼ਾਤਿਰ"[28]
1996 ਵੀਸਵਾਵਾ ਸ਼ਿੰਬੋਰਸਕਾ ਪੋਲੈਂਡ ਸਾਹਿਤ "ਐਸਾ ਬੇਜੋੜ ਸ਼ੁੱਧਤਾ ਕਾਵਿ,ਜਿਸ ਵਿੱਚ ਮਨੁਖੀ ਅਸਲੀਅਤ ਦੇ ਟੋਟੇ ਦੇ ਚਾਨਣ ਵਿੱਚ ਇਤਿਹਾਸਕ ਅਤੇ ਜੈਵਿਕ ਹਵਾਲੇ ਝਲਕਦੇ ਹਨ"[29]
1997 ਜੋਡੀ ਵਿਲਿਅਮਸ
(ਬਰੂਦੀ ਸੁੰਰੰਗਾਂ ਨੂੰ ਪ੍ਰਤੀਬੰਧ ਲਈ ਅੰਤੱਰਾਸ਼ਟਰੀ ਅਭਿਆਨ ਨਾਲ ਸਾਂਝਾ)
ਸੰ:ਰਾ:ਅ: ਸ਼ਾਂਤੀ "ਮਨੁਖ ਵਿਰੋਧੀ ਬਾਰੂਦੀ ਸੁਰਂਗਾਂ ਨੂਂ ਪਾਬਂਦੀ ਹੇਠ ਲਿਆਉਣ ਅਤੇ ਸਾਫ ਕਰਨ ਦੇ ਕਂਮ ਸਦਕਾ"[30]
2003 ਸ਼ਿਰਿਨ ਏਬਾਦੀ ਇਰਾਨ ਸ਼ਾਂਤੀ "ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਖ਼ਾਸ ਕਰਕੇ ਬੱਚਿਆਂ ਤੇ ਔਰਤਾਂ ਦੇ ਹਕਾਂ ਲਈ ਆਵਾਜ਼ ਬੁਲੰਦ ਕਰਣ ਲਈ"[31]
2004 ਐਲਫਰੀਡ ਜੇਲੀਨੇਕ ਜਾਨੀ Elfriede Jelinek ਆਸਟਰੀਆ ਸਾਹਿਤ "ਨਾਟਕਾਂ ਅਤੇ ਨਾਵਲ ਵਿੱਚ ਆਵਾਜ਼ਾਂ ਅਤੇ ਵਿਰੋਧੀ-ਆਵਾਜ਼ਾਂ ਦੇ ਸੰਗੀਤਕ ਵਹਾਅ ਲਈ"[32]
ਵੰਗਾਰੀ ਮਾਥਾਈ Wangari Maathai ਕੀਨੀਆ ਸ਼ਾਂਤੀ "ਟਿਕਾਊ ਵਿਕਾਸ, ਲੋਕਤੰਤਰ ਅਤੇ ਅਮਨ ਖ਼ਾਤਿਰ ਯੋਗਦਾਨ ਦੇ ਲਈ"[33]
ਲਿੰਡਾ ਬੱਕLinda Buck}}
(ਰਿਚਰਡ ਏਕਸੇਲ ਨਾਲ ਸਾਂਝਾ)
ਸੰ:ਰਾ:ਅ: Physiology or Medicine "ਸਾਡੇ ਸੁੰਘਣ ਤੰਤਰ ਜਾਂਨੀ ਨਿਜ਼ਾਮ ਅਤੇ ਸੁੰਘਣ ਪ੍ਰਾਪਤ ਕਰਣ ਵਾਲੇ ਭਾਵ ਰਿਸੇਪੱਟਰ ਦੇ ਅਧਿਐਨ ਲਈ"[34]
2007 ਡੋਰੀਸ ਲੇੱਸਿੰਗ Doris Lessing ਯੂਨਾਈਟਡ ਕਿੰਗਡਮ ਸਾਹਿਤ "ਸ਼ੱਕਵਾਦ, ਅੱਗ ਅਤੇ ਦਰਸ਼ਣ ਸ਼ਕਤੀ,ਜੋ ਕਿ ਪੜਤਾਲ ਕਰਨ ਲਈ ਇੱਕ ਵੰਡੀ ਸਭਿਅਤਾ ਦੇ ਅਧੀਨ ਹੈ,ਇਸ ਤਰਾਂ ਦੇ ਔਰਤ ਦੇ ਤਜਰਬੇ ਦੀ ਕਾਵਿ ਲਿਖਣ ਲਈ"[35]
2008 ਫ੍ਰੇੰਕੋਇਜ ਬੇਰੇ ਸਿਨੌਸੀ Françoise Barré-Sinoussi
(ਹਰਾਲਡ ਜੁਰ ਹੌਸੇਨਰ ਲੁਕ ਮੋਂਟੇਗਨਿਅਰ ਨਾਲ ਸਾਂਝਾ)
ਫਰਾਂਸ [[ਸਿਹਤ ਵਿਗਿਆਨ]] "ਐੱਚਆਈਵੀ ਜਾਂਨੀ HIV ਦੀ ਖੋਜ ਲਈ"[36]
2009 ਏਲੀਜ਼ਾਬੇਥ ਬਲੇਕਬਰਨ Elizabeth Blackburn
(ਜਿਆਕ ਡਬਲੁ ਜੋਸਤਾਕ ਨਾਲ ਸਾਂਝਾ)
ਆਸਟ੍ਰੇਲੀਆ ਤੇ ਸੰ:ਰਾ:ਅ: ਸਿਹਤ ਵਿਗਿਆਨ "ਗੁਣਸੂਤਰ ਭਾਵ ਕ੍ਰੋਮੋਸੋਮ ਟੀਲੋਮੀਅਰਜ਼ ਅਤੇ ਟੀਲੋਮਰੇਜ਼ ਇੰਜ਼ਾਇਮ ਦੁਆਰਾ ਕਿਵੇਂ ਮਹਿਫੂਜ਼ ਰਹਿੰਦੇ ਹਨ,ਇਸ ਦੀ ਖੋਜ ਲਈ"[37]
ਕੈਰੋਲ ਗਰੀਡਰ Carol Greider
(ਜਿਆਕ ਡਬਲੁ ਜੋਸਤਾਕ ਨਾਲ ਸਾਂਝਾ)
ਸੰ:ਰਾ:ਅ:
ਅਦਾ ਯੋਨਾਥ Ada Yonath
(ਵੇਂਕੇਟਰਮਣ ਰਾਮਾਕ੍ਰਿਸ਼ਣਨ ਅਤੇਥੋਮਸ ਏ ਸਿਜ ਨਾਲ ਸਾਂਝਾ)
ਇਜ਼ਰਾਇਲ ਰਸਾਇਣ "ਰਾਈਬੋਸੋਮ ਦੀ ਬਣਤਰ ਅਤੇ ਕੰਮ ਕਰਨ ਦੇ ਢੰਗ ਦੇ ਅਧਿਐਨ ਲਈ "[38]
ਹੇਰਤਾ ਮੂਲਰ Herta Müller ਜਰਮਨੀ ਤੇ ਰੋਮਾਨੀਆ ਸਾਹਿਤ "ਕਵਿਤਾ ਦੀ ਇਕਾਗਰਤਾ ਅਤੇ ਗੱਦ ਦੇ ਖੁਲ੍ਹੇਪਣ ਲਈ"[39]
ਏਲੀਨੋਰ ਓਸਟਰੋਮ ਜਾਨੀ Elinor Ostrom|
(ਓਲਿਵਰ ਇ ਵਿਲਿਅੰਸਨ ਨਾਲ ਸਾਂਝਾ)
ਸੰ:ਰਾ:ਅ: ਅਰਥਸ਼ਾਸਤਰ "ਆਰਥਿਕ ਸ਼ਾਸਨ ਦੇ ਵਿਸ਼ਲੇਸ਼ਣ, ਖਾਸ ਕਰਕੇ "ਕਾਮਨਜ਼" ਦੇ ਲਈ "[40]
2011 ਏਲਨ ਜੋਨਸਨ ਸਰਲੀਫ਼ Ellen Johnson Sirleaf ਲਾਈਬੇਰੀਆ ਸ਼ਾਂਤੀ "ਲਾਈਬੇਰੀਆ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਅਮਨਕਾਇਮ ਦੇ ਕੰਮ ਵਿੱਚ ਹਿੱਸਾ ਲੈਣ ਲਈ ਅਤੇ ਔਰਤਾਂ ਦੇ ਅਧਿਕਾਰਾਂ ਦੇ ਲਈ ਆਪਣੇ ਗੈਰ-ਹਿੰਸਕ ਸੰਘਰਸ਼ ਲਈ"[41]
ਲੈਮਾਹ ਗਬੋਵੀ Leymah Gbowee
ਤਵੱਕਲ ਕਰਮਾਨ Tawakel Karman ਯਮਨ
2013

ਏਲੀਸ ਮੁਨਰੋ Alice|Munro ਕੈਨੇਡਾ ਸਾਹਿਤ "ਸਮਕਾਲੀਨ ਛੋਟੀਆਂ ਕਹਾਣੀਆਂ ਲਈ"[42]
2014

ਮੇ-ਬ੍ਰਿੱਟ ਮੋਜੇਰ ਜਾਂਨੀ May-Britt Moser
(ਐਡਵਰਡ ਮੋਜਰ ਅਤੇ ਜੋਹਨ ਓ ਕੇਫੇ ਨਾਲ ਸਾਂਝਾ)
ਨੋਰਵੇ ਸਿਹਤ ਵਿਗਿਆਨ "ਦਿਮਾਗ਼ ਵਿੱਚ ਇੱਕ ਪੋਜੀਸ਼ੀਨਿੰਗ ਜਾਂਨੀ ਸਥਿਤੀ ਦੇ ਸਿਸਟਮ ਦੀਆਂ ਕੋਸ਼ੀਕਾਵਾਂ ਦੀ ਖੋਜ ਲਈ"[43]
ਮਲਾਲਾ ਯੂਸੁਫ਼ਜ਼ਈ
(ਕੈਲਾਸ਼ ਸਤਿਆਰਥੀ ਨਾਲ ਸਾਂਝਾ)
ਪਾਕਿਸਤਾਨ ਸ਼ਾਂਤੀ "ਬਾਲ ਅਧਿਕਾਰਾਂ ਲਈ ਜੱਦੋਜਹਿਦ ਲਈ".[44][45]
2015 ਤੂ ਯੂਯੂ ਜਾਂਨੀ Tu Youyou
(ਵਿਲੀਅਮ ਕੈਂਮਬੇਲ ਤੇ ਸਤੋਸ਼ੀ ਓਮੂਰਾ ਨਾਲ ਸਾਂਝਾ)
ਚੀਨ ਸਿਹਤ ਵਿਗਿਆਨ "ਮਲੇਰੀਆ ਰੋਗ ਦੇ ਇਲਾਜ ਲਈ ਨਵੀਂ ਵਿਧੀ ਦੀ ਕਾਢ ਲਈ"[46]
ਸਵੇਤਲਾਨਾ ਅਲੈਕਸੇਵਿਚ ਬੇਲਾਰੂਸ ਸਾਹਿਤ "ਇਸਦੀਆਂ ਕਿਤਾਬਾਂ ਨੂੰ ਸੋਵੀਅਤ ਅਤੇ ਉੱਤਰ-ਸੋਵੀਅਤ ਵਿਅਕਤੀ ਦੇ ਭਾਵੁਕ ਇਤਿਹਾਸ ਦਾ ਸਾਹਿਤਕ ਰੋਜ਼ਨਾਮਚਾ ਹੈ[47]

ਹਵਾਲੇ

[ਸੋਧੋ]
ਖ਼ਾਸ
  • "Women Nobel Laureates". ਨੋਬਲ ਸੰਸਥਾਨ. Retrieved 2009-10-13.
ਹੋਰ
  1. "Alfred Nobel – The Man Behind the Nobel Prize". Nobel Foundation. Retrieved 2008-10-16.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Physics1903
  3. "Nobel Peace Prize 1905". Nobel Foundation. Retrieved 2008-10-16.
  4. "Nobel Prize in Literature 1909". Nobel Foundation. Retrieved 2008-10-16.
  5. "The Nobel Prize in Chemistry 1911". Nobel Foundation. Retrieved 2008-10-16.
  6. "Nobel Prize in Literature 1926". Nobel Foundation. Retrieved 2008-10-16.
  7. "Nobel Prize in Literature 1928". Nobel Foundation. Retrieved 2008-10-16.
  8. "Nobel Peace Prize 1931". Nobel Foundation. Retrieved 2008-10-16.
  9. "The Nobel Prize in Chemistry 1935". Nobel Foundation. Retrieved 2008-10-16.
  10. "Nobel Prize in Literature 1938". Nobel Foundation. Retrieved 2008-10-16.
  11. "Nobel Prize in Literature 1945". Nobel Foundation. Retrieved 2008-10-16.
  12. "Nobel Peace Prize 1946". Nobel Foundation. Retrieved 2008-10-16.
  13. "Nobel Prize in Physiology or Medicine 1947". Nobel Foundation. Retrieved 2008-10-16.
  14. "The Nobel Prize in Physics 1963". Nobel Foundation. Retrieved 2008-10-16.
  15. "The Nobel Prize in Chemistry 1964". Nobel Foundation. Retrieved 2008-10-16.
  16. "Nobel Prize in Literature 1966". Nobel Foundation. Retrieved 2008-10-16.
  17. "Nobel Peace Prize 1976". Nobel Foundation. Retrieved 2008-10-16.
  18. "Nobel Prize in Physiology or Medicine 1977". Nobel Foundation. Retrieved 2008-10-16.
  19. "Nobel Peace Prize 1979". Nobel Foundation. Retrieved 2008-10-16.
  20. "Nobel Peace Prize 1982". Nobel Foundation. Retrieved 2008-10-16.
  21. "Nobel Prize in Physiology or Medicine 1983". Nobel Foundation. Retrieved 2008-10-16.
  22. "Nobel Prize in Physiology or Medicine 1986". Nobel Foundation. Retrieved 2008-10-16.
  23. "Nobel Prize in Physiology or Medicine 1988". Nobel Foundation. Retrieved 2008-10-16.
  24. "Nobel Prize in Literature 1991". Nobel Foundation. Retrieved 2008-10-16.
  25. "Nobel Peace Prize 1991". Nobel Foundation. Retrieved 2008-10-16.
  26. "Nobel Peace Prize 1992". Nobel Foundation. Retrieved 2008-10-16.
  27. "Nobel Prize in Literature 1993". Nobel Foundation. Retrieved 2008-10-16.
  28. "Nobel Prize in Physiology or Medicine 1995". Nobel Foundation. Retrieved 2008-10-16.
  29. "Nobel Prize in Literature 1996". Nobel Foundation. Retrieved 2008-10-16.
  30. "Nobel Peace Prize 1997". Nobel Foundation. Retrieved 2012-09-09.
  31. "Nobel Peace Prize 2003". Nobel Foundation. Retrieved 2008-10-16.
  32. "Nobel Prize in Literature 2004". Nobel Foundation. Retrieved 2008-10-16.
  33. "Nobel Peace Prize 2004". Nobel Foundation. Retrieved 2008-10-16.
  34. "Nobel Prize in Physiology or Medicine 2004". Nobel Foundation. Retrieved 2008-10-16.
  35. "Nobel Prize in Literature 2007". Nobel Foundation. Retrieved 2008-10-16.
  36. "Nobel Prize in Physiology or Medicine 2008". Nobel Foundation. Retrieved 2008-10-16.
  37. "Nobel Prize in Physiology or Medicine 2009". Nobel Foundation. Retrieved 2009-10-05.
  38. "Nobel Prize in Chemistry 2009". Nobel Foundation. Retrieved 2009-10-07.
  39. "Nobel Prize in Literature 2009". Nobel Foundation. Retrieved 2009-10-08.
  40. "Nobel Prize in Economics 2009". Nobel Foundation. Retrieved 2009-10-12.
  41. "The Nobel Peace Prize 2011". Nobel Foundation. Retrieved 2011-10-07.
  42. "The Nobel Prize in Literature 2013" (PDF). Nobel Foundation. Retrieved 2013-10-10.
  43. "The Nobel Prize in Physiology or Medicine 2014". Nobel Foundation. Retrieved 2014-10-07.
  44. "The Nobel Peace Prize 2014" (PDF). Nobel Foundation. Retrieved 2014-10-10.
  45. http://punjabmailusa.com/ਮਲਾਲਾ-ਤੇ-ਸਤਿਆਰਥੀ-ਨੋਬਲ-ਸ਼ਾ[permanent dead link]
  46. "The Nobel Prize in Literature 2013" (PDF). Nobel Foundation. Retrieved 2015-10-05.
  47. http://mobile.nytimes.com/2015/10/09/books/svetlana-alexievich-nobel-prize-literature.html?_r=0&referer=

ਬਾਹਰੀ ਕੜੀਆਂ

[ਸੋਧੋ]