ਐਲੇਨ ਰੋਬੈਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਲੇਨ ਰੋਬੈਰ
Alain Robert 005.jpg
Alain Robert upon successfully scaling the Singapore Flyer
ਜਨਮ (1962-08-07) 7 ਅਗਸਤ 1962 (ਉਮਰ 55)
ਰਾਸ਼ਟਰੀਅਤਾ ਫਰਾਂਸੀਸੀ
ਹੋਰ ਨਾਂਮ ਰੋਬੈਰ ਐਲੇਨ ਫਿਲਿਪ
ਪ੍ਰਸਿੱਧੀ  ਇਮਾਰਤਾਂ ਉੱਤੇ ਚੜ੍ਹਨਾ
ਵੈੱਬਸਾਈਟ alainrobert.com

ਐਲੇਨ ਰੋਬੈਰ (ਫਰਾਂਸੀਸੀ:Alain Robert; ਜਨਮ 7 ਅਗਸਤ 1962) ਇੱਕ ਫਰਾਂਸੀਸੀ ਜਾਂਬਾਜ਼ ਵਿਅਕਤੀ ਹੈ ਜੋ ਪੱਥਰਾਂ ਅਤੇ ਇਮਾਰਤਾਂ ਉੱਤੇ ਆਪਣੇ ਹੱਥਾਂ-ਪੈਰਾਂ ਦੀ ਵਰਤੋਂ ਕਰਕੇ ਚੜ੍ਹ ਜਾਂਦਾ ਹੈ। ਇਸਨੂੰ ਫਰਾਂਸੀਸੀ ਸਪਾਈਡਰ-ਮੈਨ ਵੀ ਕਿਹਾ ਜਾਂਦਾ ਹੈ।