ਐਵਰੀਥਿੰਗ ਐਵਰੀਥਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਵਰੀਥਿੰਗ ਐਵਰੀਥਿੰਗ
Everything Everything
ਐਵਰੀਥਿੰਗ ਐਵਰੀਥਿੰਗ ਦਸੰਬਰ 2015 ਵਿੱਚ ਕਿਯੇਵ ਵਿੱਚ ਪ੍ਰਦਰਸ਼ਨ ਕਰਦੇ ਹੋਏ
ਐਵਰੀਥਿੰਗ ਐਵਰੀਥਿੰਗ ਦਸੰਬਰ 2015 ਵਿੱਚ ਕਿਯੇਵ ਵਿੱਚ ਪ੍ਰਦਰਸ਼ਨ ਕਰਦੇ ਹੋਏ
ਜਾਣਕਾਰੀ
ਮੂਲਮਾਨਚੈਸਟਰ, ਯੁਨਾਇਟੇਡ ਕਿਂਗਡਮ
ਵੰਨਗੀ(ਆਂ)Art rock, Indie rock, Electronic rock
ਸਾਲ ਸਰਗਰਮ2007–ਮੌਜੂਦਾ
ਲੇਬਲ
ਮੈਂਬਰJonathan Higgs
Jeremy Pritchard
Michael Spearman
Alex Robertshaw
ਪੁਰਾਣੇ ਮੈਂਬਰAlex Niven

ਐਵਰੀਥਿੰਗ ਐਵਰੀਥਿੰਗ (ਅੰਗਰੇਜ਼ੀ: Everything Everything)  ਇੱਕ ਅੰਗਰੇਜ਼ੀ ਇਨਡਾਧੀ ਰੌਕ ਬੈਂਡ ਹੈ ਜੋ 2007 ਵਿੱਚ ਸ਼ੁਰੂ ਕੀਤਾ ਗਿਆ ਸੀ। ਉਹ ਨੌਰਥਅੰਬਰਲੈਂਡ, ਕੈਂਟ ਅਤੇ ਗਰ੍ਨ੍ਜ਼ੀ ਦੇ ਹਨ ਅਤੇ ਮੈਨਚੇਸ੍ਟਰ ਵਿੱਚ ਰਹਿੰਦੇ ਹਨ।

ਇਸ ਬੈਂਡ ਨੇ ਤਿੰਨ ਐਲਬਮਾਂ ਜਾਰੀ ਕੀਤੀਆਂ ਹਨ– 2010 ਦੀ Man Alive, 2013 ਦੀ Arc ਅਤੇ 2015 ਦੀ Get To Heaven[1][2][3] ਓਹਨਾੰ ਦਾ ਕੰਮ ਮਰਕੂਰੀ ਸੰਗੀਤ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਈਵੋਰ ਨੋਵੈਲੋ ਪੁਰਸਕਾਰ ਲਈ ਤਿੰਨ ਵਾਰ ਨਾਮਜ਼ਦ ਕੀਤਾ ਜਾ ਚੁੱਕਾ ਹੈ।

ਸੰਗੀਤ ਸ਼ੈਲੀ[ਸੋਧੋ]

ਡਿਸਕੋਗ੍ਰਾਫ਼ੀ[ਸੋਧੋ]

ਸਟੂਡੀਓ ਐਲਬਮ[ਸੋਧੋ]

ਸਿਰਲੇਖ ਵੇਰਵਾ ਪੀਕ ਚਾਰਟ ਅਹੁਦੇ
ਯੂਕੇ

[4]

ਆਈ.ਆਰ.ਐੱਲ
ਮੈਨ ਅਲਾਈਵ
  • ਜਾਰੀ: 27 ਅਗਸਤ 2010
  • ਲੇਬਲ: ਗੈਫੈਨ
  • ਫਾਰਮੈਟ: ਸੀ.ਡੀ, ਡਿਜ਼ੀਟਲ ਡਾਊਨਲੋਡ, ਵਾਈਨਲ
17
ਆਰਕ
  • ਜਾਰੀ: 14 ਜਨਵਰੀ 2013
  • ਲੇਬਲ: ਸੋਨੀ ਆਰ.ਸੀ.ਏ
  • ਫਾਰਮੈਟ: ਸੀ.ਡੀ, ਵਾਈਨਲ, ਡਿਜ਼ੀਟਲ ਡਾਊਨਲੋਡ ਦੀ
5 37
ਗੈੱਟ ਟੂ ਹੈਵਨ
  • ਜਾਰੀ: 22 ਜੂਨ 2015
  • ਲੇਬਲ: ਸੋਨੀ ਆਰ.ਸੀ.ਏ
  • ਫਾਰਮੈਟ: ਸੀ.ਡੀ, ਵਾਈਨਲ, ਡਿਜ਼ੀਟਲ ਡਾਊਨਲੋਡ ਦੀ
7 45
"—" ਦਰਸ਼ਾਊੰਦਾ ਹੈ ਕੇ ਐਲਬਮ ਚਾਰਟ ਨਹੀੰ ਕੀਤੀ ਜਾੰ ਜਾਰੀ ਨਹੀੰ ਸੀ ਕੀਤੀ ਗਈ।

ਈ.ਪੀ.[ਸੋਧੋ]

ਸਿਰਲੇਖ ਵੇਰਵਾ
Schoolin'
  • ਜਾਰੀ: 7 ਜੁਲਾਈ 2010
  • ਲੇਬਲ: ਵਾਈਨਲ ਜੰਕੀ ਰਿਕਾਰਡਿੰਗਸ
  • ਫਾਰਮੈਟ: ਸੀ.ਡੀ, ਡਿਜ਼ੀਟਲ ਡਾਊਨਲੋਡ
My Kz, Ur Bf
  • ਜਾਰੀ: 16 ਅਪ੍ਰੈਲ 2011
  • ਲੇਬਲ: ਵਾਈਨਲ ਜੰਕੀ ਰਿਕਾਰਡਿੰਗਸ
  • ਫਾਰਮੈਟ: ਸੀ.ਡੀ, ਡਿਜ਼ੀਟਲ ਡਾਊਨਲੋਡ
Cough Cough
  • ਜਾਰੀ: 5 ਫਰਵਰੀ 2013
  • ਲੇਬਲ: ਕਲਟ ਰਿਕਾਰਡਸ
  • ਫਾਰਮੈਟ: ਡਿਜ਼ੀਟਲ ਡਾਊਨਲੋਡ

ਸਿੰਗਲਜ਼[ਸੋਧੋ]

ਸਿੰਗਲ ਸਾਲ ਪੀਕ ਚਾਰਟ ਅਹੁਦਾ ਐਲਬਮ
ਯੂਕੇ

[4]

"Suffragette Suffragette" 2008 ਮੈਨ ਅਲਾਈਵ
"Photoshop Handsome" 2009 129
"My Kz, Ur Bf" 121
"Schoolin'" 2010 152
"Cough Cough" 2012 37 ਆਰਕ
"Kemosabe" 2013 48
"Duet"
"Don't Try"
"Distant Past" 2015 88 ਗੈੱਟ ਟੂ ਹੈਵਨ
"Regret" 119
"Spring / Sun / Winter / Dread"
"No Reptiles"
"—" ਦਰਸ਼ਾਊੰਦਾ ਹੈ ਕੇ ਸਿੰਗਲ ਚਾਰਟ ਨਹੀੰ ਕੀਤਾ ਜਾੰ ਜਾਰੀ ਨਹੀੰ ਸੀ ਕੀਤਾ ਗਿਆ।

ਮੈੰਬਰ[ਸੋਧੋ]

ਹਵਾਲੇ[ਸੋਧੋ]

  1. BBC - 'Man Alive' by Everything Everything - Album Review by Alix Buscovic BBC, Retrieved 2010-09-07.
  2. Lukowski, Andrzej (2010-09-02).
  3. Review of Man Alive in New Musical Express by Laura Snapes, 31 August 2010
  4. 4.0 4.1 Peak positions in the United Kingdom:

ਬਾਹਰੀ ਲਿੰਕ[ਸੋਧੋ]