ਐਸ਼ਵਰਿਆ ਸਖੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਸ਼ਵਰਿਆ ਸਾਖੁਜਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ। ਉਹ 2006 ਲਈ ਮਿਸ ਇੰਡੀਆ ਫਾਈਨਲਿਸਟ ਸੀ।[1] 2010 ਵਿੱਚ ਉਸਨੇ ਸੋਨੀ ਟੀਵੀ ਦੇ ਸ਼ੋਅ ਸਾਸ ਬਿਨਾ ਸਸੁਰਾਲ ਵਿਚ ਇੱਕ ਨੂੰਹ ਦੇ ਕਿਰਦਾਰ ਦੇ ਰੂਪ ਵਿੱਚ ਕੰਮ ਕੀਤਾ।[2] ਸਖੁਜਾ ਨੇ 5 ਦਸੰਬਰ 2014 ਨੂੰ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਰੋਹਿਤ ਨਾਗ ਨਾਲ ਵਿਆਹ ਕੀਤਾ ਸੀ।[2] on December 5, 2014.[3]

ਹਵਾਲੇ[ਸੋਧੋ]

  1. Mulchandani, Amrita (August 30, 2011). "Aishwarya Sakhuja is a movie buff!". Times of India. Retrieved December 20, 2012. 
  2. 2.0 2.1 "Main Na Bhoolungi's Aishwarya Sakhuja Happy About Her Choice Of Shows! - Oneindia Entertainment". Entertainment.oneindia.in. 2014-01-04. Retrieved 2014-05-21. 
  3. "Aishwarya Sakhuja, Rohit Nag wedding date revealed!". The Times of India. May 1, 2014. Retrieved May 21, 2014.