ਐਸ ਜੀ ਠਾਕੁਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਸ ਜੀ ਠਾਕੁਰ ਸਿੰਘ
S G Thakur Singh.jpg
ਜਨਮ1899
ਮੌਤ1976
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਚਿੱਤਰਕਾਰੀ

ਐਸ ਜੀ ਠਾਕੁਰ ਸਿੰਘ (1899-1976) ਪੰਜਾਬ ਦਾ ਇੱਕ ਪ੍ਰਸਿੱਧ ਚਿਤਰਕਾਰ ਸੀ।

ਐਸ ਜੀ ਠਾਕੁਰ ਸਿੰਘ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਵੇਰਕਾ ਕਸਬੇ ਵਿੱਚ ਹੋਇਆ ਸੀ।