ਐਸ ਨਿਜਲਿਨਗੱਪਾ
ਦਿੱਖ
ਐਸ ਨਿਜਲਿਨਗੱਪਾ | |
---|---|
4th ਕਰਨਾਟਕ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 1 ਨਵੰਬਰ 1956 – 16 ਮਈ 1958 | |
ਗਵਰਨਰ | Jayachamarajendra Wadiyar |
ਤੋਂ ਪਹਿਲਾਂ | Kadidal Manjappa |
ਤੋਂ ਬਾਅਦ | ਬੀ ਡੀ ਜੱਤੀ |
ਦਫ਼ਤਰ ਵਿੱਚ 21 ਜੂਨ 1962 – 29 ਮਈ 1968 | |
ਗਵਰਨਰ | Jayachamarajendra Wadiyar Satyawant Mallannah Shrinagesh V. V. Giri Gopal Swarup Pathak |
ਤੋਂ ਪਹਿਲਾਂ | S. R. Kanthi |
ਤੋਂ ਬਾਅਦ | Veerendra Patil |
ਨਿੱਜੀ ਜਾਣਕਾਰੀ | |
ਜਨਮ | ਸਿੱਦਾਵਨਾਹਾਲੀ ਨਿਜਲਿਨਗੱਪਾ | 10 ਦਸੰਬਰ 1902
ਮੌਤ | 8 ਅਗਸਤ 2000 | (ਉਮਰ 97)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਸਿੱਦਾਵਨਾਹਾਲੀ ਨਿਜਲਿਨਗੱਪਾ (ਕੰਨੜ: ಸಿದ್ಧವನಹಳ್ಳಿ ನಿಜಲಿಂಗಪ್ಪ) (10 ਦਸੰਬਰ 1902 – 8 ਅਗਸਤ 2000, ਚਿਤਰਾਦੁਰਗਾ) ਭਾਰਤੀ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਆਗੂ ਅਤੇ ਕਰਨਾਟਕ (ਉਦੋਂ ਮੈਸੂਰ ਰਾਜ) ਦਾ 1956 ਅਤੇ 1958 ਦੇ ਅਤੇ ਮਗਰੋਂ ਇੱਕ ਵਾਰ ਫਿਰ 1962 1968 ਦੇ ਵਿਚਕਾਰ ਮੁੱਖ ਮੰਤਰੀ ਸੀ। ਉਸ ਨੇ ਭਾਰਤੀ ਆਜ਼ਾਦੀ ਲਹਿਰ ਵਿੱਚ ਅਤੇ ਨਾਲ ਹੀ ਕਰਨਾਟਕ ਯੂਨੀਫੀਕੇਸ਼ਨ ਦੀ ਲਹਿਰ ਅਹਿਮ ਭੂਮਿਕਾ ਨਿਭਾਈ।
ਮੁੱਢਲੀ ਜ਼ਿੰਦਗੀ
[ਸੋਧੋ]ਐਸ ਨਿਜਲਿਨਗੱਪਾ ਦਾ ਜਨਮ ਚਿਤਰਾਦੁਰਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਮੱਧਵਰਗੀ ਹਿੰਦੂ ਲਿੰਗਾਇਤ ਪਰਿਵਾਰ ਵਿੱਚ 10 ਦਸੰਬਰ 1902 ਨੂੰ ਹੋਇਆ।