ਐੱਚ.ਐੱਸ. ਦੋਰੇਸਵਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਚ.ਐਸ. ਦੋਰੇਸਵਾਮੀ
ਦੋਰੇਸਵਾਮੀ ਸਤੰਬਰ 2014 ਵਿੱਚ
ਜਨਮ
ਹਰੋਹੱਲੀ ਸ੍ਰੀਨਿਵਾਸ ਦੋਰੇਸਵਾਮੀ

(1918-04-10)10 ਅਪ੍ਰੈਲ 1918
ਹਰੋਹੱਲੀ, ਮੈਸੂਰ ਰਾਜ, ਬ੍ਰਿਟਿਸ਼ ਰਾਜ
ਮੌਤ26 ਮਈ 2021(2021-05-26) (ਉਮਰ 103)
ਰਾਸ਼ਟਰੀਅਤਾਭਾਰਤੀ
ਸਿੱਖਿਆB.Sc
ਅਲਮਾ ਮਾਤਰਸੈਂਟਰਲ ਕਾਲਜ, ਬੰਗਲੌਰ
ਲਈ ਪ੍ਰਸਿੱਧਆਜ਼ਾਦੀ ਘੁਲਾਟੀਆ
ਲਹਿਰਭਾਰਤੀ ਸੁਤੰਤਰਤਾ ਅੰਦੋਲਨ
ਜੀਵਨ ਸਾਥੀ
ਲਲਿਤੰਮਾ
(ਵਿ. 1950⁠–⁠2019)
ਬੱਚੇ2

ਹਰੋਹੱਲੀ ਸ੍ਰੀਨਿਵਾਸ ਦੋਰੇਸਵਾਮੀ (10 ਅਪ੍ਰੈਲ 1918 – 26 ਮਈ 2021) ਇੱਕ ਭਾਰਤੀ ਪੱਤਰਕਾਰ ਅਤੇ ਕਾਰਕੁਨ ਸੀ। ਉਹ ਭਾਰਤੀ ਸੁਤੰਤਰਤਾ ਅੰਦੋਲਨ ਦਾ ਇੱਕ ਮੈਂਬਰ ਸੀ, ਅਤੇ ਅਪ੍ਰੈਲ 2018 ਵਿੱਚ ਉਹ 100 ਸਾਲ ਦਾ ਹੋ ਗਿਆ ਸੀ।[1] [2] ਉਸਨੇ ਬ੍ਰਿਟਿਸ਼ ਰਾਜ ਅਤੇ ਉਸ ਤੋਂ ਬਾਅਦ ਦੇ ਸਮੇਂ ਦੌਰਾਨ ਸਾਹਿਤ ਮੰਦਿਰਾ ਨਾਂ ਦਾ ਪ੍ਰਕਾਸ਼ਨ ਅਤੇ ਭਾਰਤੀ ਰਾਸ਼ਟਰਵਾਦੀ ਅਖ਼ਬਾਰ ਪੌਰਵਾਣੀ ਚਲਾਇਆ।[3] ਇਤਿਹਾਸਕਾਰ ਰਾਮਚੰਦਰ ਗੁਹਾ ਉਸਦੀ ਸਰਗਰਮੀ ਦੇ ਕਾਰਨ ਉਸਨੂੰ "ਰਾਜ (ਕਰਨਾਟਕ) ਦੀ ਜ਼ਮੀਰ" ਵਜੋਂ ਦਰਸਾਇਆ ਹੈ। [4]

ਹਵਾਲੇ[ਸੋਧੋ]

  1. Pandey, Geeta (21 December 2016). "The 98-year-old freedom fighter still battling for his idea of India". BBC News. Archived from the original on 5 February 2018. Retrieved 20 February 2020.
  2. "PM Modi is behaving like a 'dictator': Freedom fighter HS Doreswamy". The Times of India. 10 April 2018. Archived from the original on 11 April 2018.
  3. Rajappa, Amoolya (15 August 2017). "99 yr old freedom fighter: 'Jail was like university for me'". Rediff. Archived from the original on 3 March 2018. Retrieved 21 February 2020.
  4. Bharadwaj, K.V. Aditya (20 March 2020). "I think it is time I launch my campaign: H.S. Doreswamy". The Hindu (in Indian English). ISSN 0971-751X. Archived from the original on 21 March 2020.

ਬਾਹਰੀ ਲਿੰਕ[ਸੋਧੋ]