ਐੱਚ ਜੀ ਵੈੱਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਚ ਜੀ ਵੈਲਜ
ਵੈਲਜ 1916 ਤੋਂ ਕੁਝ ਸਮਾਂ ਪਹਿਲਾਂ
ਵੈਲਜ 1916 ਤੋਂ ਕੁਝ ਸਮਾਂ ਪਹਿਲਾਂ
ਜਨਮਹਰਬਟ ਜਾਰਜ ਵੈਲਜ
(1866-09-21)21 ਸਤੰਬਰ 1866
ਬਰੋਮਲੇ, ਕੈਂਟ, ਇੰਗਲੈਂਡ, ਯੂਕੇ
ਮੌਤ13 ਅਗਸਤ 1946(1946-08-13) (ਉਮਰ 79)
ਲੰਦਨ, ਇੰਗਲੈਂਡ, ਯੂਕੇ
ਕਿੱਤਾਨਾਵਲਕਾਰ,ਅਧਿਆਪਕ, ਇਤਹਾਸਕਾਰ, ਪੱਤਰਕਾਰ
ਅਲਮਾ ਮਾਤਰਰੋਆਇਲ ਕਾਲਜ ਆਫ਼ ਸਾਇੰਸ (ਇੰਪੀਰੀਅਲ ਕਾਲਜ ਲੰਦਨ)
ਸ਼ੈਲੀਵਿਗਿਆਨਕ ਗਲਪ (ਖਾਸਕਰ ਸਮਾਜਿਕ ਵਿਗਿਆਨਕ ਗਲਪ)
ਵਿਸ਼ਾਵਿਸ਼ਵ ਇਤਹਾਸ, ਪ੍ਰਗਤੀ
ਸਰਗਰਮੀ ਦੇ ਸਾਲ1895–1946
ਜੀਵਨ ਸਾਥੀIsabel Mary Wells
(1891–1894, divorced)
Amy Catherine Robbins (1895–1927, her death)
ਬੱਚੇGeorge Phillip "G. P." Wells (1901–1985)
Frank Richard Wells (1903–1982)
Anna-Jane Blanco-White (1909)
Anthony West (1914–1987)

ਹਰਬਟ ਜਾਰਜ ਵੈਲਜ (21 ਸਤੰਬਰ 1866 – 13 ਅਗਸਤ 1946) ਮਹਾਨ ਅੰਗਰੇਜ਼ੀ ਵਿਗਿਆਨਕ ਗਲਪਕਾਰ ਸਨ। ਵੈਲਜ ਨੂੰ ਗੰਭੀਰ ਵਿਗਿਆਨਕ ਗਲਪ ਸਾਹਿਤ ਦਾ ਜਨਕ ਮੰਨਿਆ ਜਾਂਦਾ ਹੈ। ਫਰਾਂਸੀਸੀ ਲੇਖਕ ਜੂਲਸ ਬਰਨ ਨੇ ਜਿਸ ਤਰ੍ਹਾਂ ਗੁਬਾਰਿਆਂ, ਪਨਡੁੱਬੀਆਂ ਆਦਿ ਵਿਗਿਆਨਕ ਆਵਿਸ਼ਕਾਰਾਂ ਦਾ ਸਹਾਰਾ ਲੈ ਕੇ ਰੋਮਾਂਚਕ ਯਾਤਰਾਵਾਂ ਦੀਆਂ ਕਹਾਣੀਆਂ ਲਿਖੀਆਂ। ਵੈਲਜ ਨੇ ਵਿਗਿਆਨ ਅਤੇ ਤਕਨੀਕੀ ਜੁੱਗ ਦੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਚਿਤਰਣ ਕੀਤਾ। ਅੱਜ ਵਰਨ ਅਤੇ ਵੈਲਜ ਵਿਗਿਆਨ ਕਥਾ ਸਾਹਿਤ ਦੇ ਜਨਕ ਮੰਨੇ ਜਾਂਦੇ ਹਨ।[1]

ਜੀਵਨੀ[ਸੋਧੋ]

ਹਰਬਟ ਜਾਰਜ ਵੈਲਜ ਦਾ ਜਨਮ 21 ਸਤੰਬਰ 1866 ਨੂੰ ਐਟਲਸ ਹਾਊਸ, 46 ਹਾਈ ਸਟਰੀਟ, ਕੈਂਟ, ਲੰਡਨ ਵਿਖੇ ਹੋਇਆ।[2] ਉਸ ਨੇ ਰਾਇਲ ਕਾਲਜ ਆਫ ਸਇੰਸ ਵਿੱਚ ਜੀਵ ਵਿਗਿਆਨੀ ਟੀ ਐਚ ਹੇਕਸਲੇ ਦੀ ਨਿਗਰਾਨੀ ਹੇਠ ਜੀਵ ਵਿਗਿਆਨ ਵਿੱਚ ਉਚੇਰੀ ਸਿੱਖਿਆ ਹਾਸਲ ਕੀਤੀ, ਜਿਸ ਨੇ ਉਸਦਾ ਸੰਸਾਰ ਨਜ਼ਰੀਆ ਵਿਗਿਆਨਕ ਬਣਾ ਦਿੱਤਾ। ਉਸ ਤੇ ਸਮਾਜਵਾਦੀ ਵਿਚਾਰਧਾਰਾ ਵੀ ਕਾਫੀ ਹਾਵੀ ਰਹੀ। ਉਹ ਪਹਿਲੀ ਵਿਸ਼ਵ ਜੰਗ ਤੋਂ ਬਾਆਦ ਕਈ ਸੋਸ਼ਲਸਿਟ ਲੀਡਰਾਂ ਵਲਾਦਮੀਰ ਲੈਨਿਨ, ਜੋਜਿਫ਼ ਸਟਾਲਿਨ, ਰੂਜ਼ਵੈਲਟ ਨੂੰ ਮਿਲਿਆ

ਹਵਾਲੇ[ਸੋਧੋ]

  1. Adam Charles Roberts (2000), "The History of Science Fiction": Page 48 in Science Fiction, Routledge, ISBN 0-415-19204-8.
  2. Wells, H. G. (2005) [First published 1905]. Gregory Claeys, Patrick Parrinder (ed.). A Modern Utopia. Gregory Claeys, Francis Wheen, Andy Sawyer. Penguin Classics. ISBN 978-0-14-144112-2. {{cite book}}: Cite has empty unknown parameters: |origmonth=, |month=, |chapterurl=, |origdate=, and |coauthors= (help)