ਐੱਫ਼. ਸੀ. ਡੈਨਮੋ ਮਾਸਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਡੈਨਮੋ ਮਾਸਕੋ
logo
ਪੂਰਾ ਨਾਂ ਰੂਸੀ: Футбольный клуб Динамо Москва
ਪੰਜਾਬੀ: ਫੁਟਬਾਲ ਕਲੱਬ ਡੈਨਮੋ ਮਾਸਕੋ
ਸਥਾਪਨਾ 18 ਅਪਰੈਲ 1923[1]
ਮੈਦਾਨ ਵੀਟੀਬੀ ਅਰੀਨਾ (ਭਵਿੱਖ)
(ਸਮਰੱਥਾ: 18,636)
ਮਾਲਕ ਵੀਟੀਬੀ ਬੈਕ[2]
ਪ੍ਰਧਾਨ ਬੋਰਿਸ ਰੋਟੇਨਬਰ੍ਗ
ਪ੍ਰਬੰਧਕ ਸਟਾਨਿਸਲਾਵ ਛੇਰ੍ਛੇਸੋਵ
ਲੀਗ ਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਐੱਫ਼. ਸੀ। ਡੈਨਮੋ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿੱਤ ਹੈ।[1] ਆਪਣੇ ਘਰੇਲੂ ਮੈਦਾਨ ਵੀਟੀਬੀ ਅਰੀਨਾ ਹੈ, ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[3]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]