ਐੱਸਪੇਰਾਂਤੀਸਤ
ਦਿੱਖ
ਐੱਸਪੇਰਾਂਤੀਸਤ (ਐੱਸਪੇਰਾਂਤੋ: esperantistoj) ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਐੱਸਪੇਰਾਂਤੋ ਬੋਲਦਾ ਹੈ ਜਾਂ ਇਸਦੀ ਵਰਤੋਂ ਕਰਦਾ ਹੈ। ਨਿਰੁਕਤੀ ਦੇ ਪੱਖ ਤੋਂ ਇਸ ਲਫ਼ਜ਼ ਦਾ ਅਰਥ "ਆਸਵੰਦ" ਜਾਂ "ਆਸ ਰੱਖਣ ਵਾਲਾ" ਹੈ।
ਮਸ਼ਹੂਰ ਐੱਸਪੇਰਾਂਤੀਸਤਾਂ ਦੀ ਸੂਚੀ
[ਸੋਧੋ]- ਮੁਜ਼ਤਰ ਅੱਬਾਸੀ, ਪਾਕਿਸਤਾਨੀ ਵਿਦਵਾਨ
- ਵਿਲੀਅਮ ਔਲਡ, ਮਸ਼ਹੂਰ ਸਕਾਟਿਸ਼ ਐੱਸਪੇਰਾਂਤੋ ਕਵੀ
- ਜੂਲੀਓ ਬਾਗੀ, ਐੱਸਪੇਰਾਂਤੋ ਕਵੀ
- ਹੈਨਰੀ ਬਾਰਬੂਸ, ਫ਼ਰਾਂਸੀਸੀ ਕਵੀ