ਐੱਸਪੇਰਾਂਤੋ ਵਿਕੀਪੀਡਿਆ
ਦਿੱਖ
ਸਾਈਟ ਦੀ ਕਿਸਮ | Internet encyclopedia project |
---|---|
ਉਪਲੱਬਧਤਾ | Esperanto |
ਮਾਲਕ | Wikimedia Foundation |
ਵੈੱਬਸਾਈਟ | eo |
ਵਪਾਰਕ | No |
ਰਜਿਸਟ੍ਰੇਸ਼ਨ | Optional |
ਐੱਸਪੇਰਾਂਤੋ ਵਿਕੀਪੀਡੀਆ (Esperanto: Vikipedio en Esperanto, IPA: [vikipeˈdi.o en espeˈranto] or Esperanta Vikipedio [espeˈranta vikipeˈdi.o]) ਵਿਕੀਪੀਡੀਆ ਦਾ ਐੱਸਪੇਰਾਂਤੋ ਅਡੀਸਨ ਹੈ ਜਿਹੜਾ ਦਸੰਬਰ 2001 ਵਿੱਚ ਆਨਲਾਈਨ ਵਿਸ਼ਵਕੋਸ਼ (ਵਾਸਕੂ ਵਿਕੀਪੀਡਿਆ ਦੇ ਨਾਲ ਨਾਲ) ਦੇ 11ਵੇ ਵਿਕੀਪੀਡਿਆ ਸੰਸਕਰਨ ਵਜੋਂ ਸੁਰੂ ਹੋਇਆ।[1][2] ਅਗਸਤ 2014 ਵਿੱਚ ਲੇਖਾਂ ਦੀ ਗਿਣਤੀ ਵੱਧ ਕੇ 223,000 ਹੋਣ ਕਾਰਨ ਐੱਸਪੇਰਾਂਤੋ ਵਿਕੀਪੀਡਿਆ ਲੇਖਾਂ ਦੀ ਗਿਣਤੀ ਦੇ ਆਧਾਰ ਉੱਤੇ 32ਵਾਂ ਸਭ ਤੋਂ ਵੱਡਾ ਵਿਕੀਪੀਡਿਆ ਬਣ ਗਿਆ।[3] ਅਤੇ ਨਿਰਮਤ ਹੋ ਚੁੱਕਿਆ ਭਾਸ਼ਾਵਾਂ ਦਾ ਸਭ ਦੋ ਵੱਧ ਵਿਕਸਤ ਵਿਕੀਪੀਡਿਆ ਬਣ ਗਿਆ।
ਐੱਸਪੇਰਾਂਤੋ ਵਿਕੀਪੀਡਿਆ ਦੀ ਉਤਪਤੀ ਅਤੇ ਪ੍ਰਭਾਵ
[ਸੋਧੋ]ਚੁੱਕ ਸਮਿਥ, ਅਮੇਰਿਕਨ ਐੱਸਪੇਰਾਂਤੋ ਦਾ ਨਾਮ ਐੱਸਪੇਰਾਂਤੋ ਵਿਕੀਪੀਡੀਆ ਦੇ ਮੋਢੀ ਵਜੋਂ ਲਿਆ ਜਾ ਸਕਦਾ ਹੈ। ਐੱਸਪੇਰਾਂਤੋ ਵਿਸ਼ਵਕੋਸ਼ ਲਈ ਇਹ ਸੁਰੂਆਤੀ ਕਦਮ ਸੀ ਜਦੋਂ ਸਮਿਥ ਨੇ ਵਿਸ਼ਵਕੋਸ਼ ਕਲਬਲੰਡਾ ਵਿੱਚ ਸਟੇਫਨੋਂ ਕਲਬ ਵਲੋਂ ਛਾਪੇ ਗਏ 139 ਲੇਖਾ ਨੂੰ ਵਿਸ਼ਵਕੋਸ਼ ਵਿੱਚ ਸੰਭਾਲਿਆ। 15 ਨਵੰਬਰ 2001 ਨੂੰ ਸੁਰੂ ਕੀਤੇ ਇਸ ਕੰਮ ਲਈ ਉਸਨੂੰ ਤਿੰਨ ਹਫਤੇ ਦੇ ਸਮਾਂ ਲੱਗਿਆ।
ਐੱਸਪੇਰਾਂਤੋ ਵਿਕੀਪੀਡਿਆ ਦੀ ਪ੍ਰਕਿਰਤੀ
[ਸੋਧੋ]ਐੱਸਪੇਰਾਂਤੋ ਸਮਾਜ ਦੀ ਵਿਸ਼ਿਸ਼ਟਾ
[ਸੋਧੋ]ਐੱਸਪੇਰਾਂਤੋ ਵਿੱਚ ਵਿਕੀਪੀਡਿਆ ਦੀਆਂ ਹੱਥ ਪੁਸਤਕਾਂ
[ਸੋਧੋ]ਗੈਲਰੀ
[ਸੋਧੋ]-
ਮਈ 2007 ਵਿੱਚ ਆਂਟਵਰਪ ਵਿੱਚ ਐੱਸਪੇਰਾਂਤੋ ਸੰਮੇਲਨ ਦੌਰਾਨ ਵਿਕੀਪੀਡਿਆ ਸੋਧਾਂ ਦੀ ਸਿਖਲਾਈ ਸੇਸਨ
-
ਐੱਸਪੇਰਾਂਤੋ ਵਿਕੀਪੀਡਿਆ ਦੇ 100K ਲੇਖਾਂ ਲਈ ਯਾਦਗਾਰੀ ਚਿੰਨ੍ਹ (ਜੂਨ 2008)
-
ਐੱਸਪੇਰਾਂਤੋ ਵਿਕੀਪੀਡਿਆ ਦੇ 150K ਲੇਖਾਂ ਲਈ ਯਾਦਗਾਰੀ ਚਿੰਨ੍ਹ (ਅਗਸਤ 2011)
-
ਐੱਸਪੇਰਾਂਤੋ ਵਿਕੀਪੀਡਿਆ ਦੇ 200K ਲੇਖਾਂ ਲਈ ਯਾਦਗਾਰੀ ਚਿੰਨ੍ਹ (ਅਗਸਤ 2014)
ਹਵਾਲੇ
[ਸੋਧੋ]- ↑ https://en.wikipedia.org/wiki/Wikipedia:Multilingual_monthly_statistics_(2001) Multilingual Monthly Statistics (2001) in the English Wikipedia
- ↑ "[Wikipedia-l] new language wikis". Retrieved 29 ਅਗਸਤ 2015.
- ↑ "List of Wikipedias". Retrieved 29 ਅਗਸਤ 2015.
- ↑ "List of Wikipedias by language group". Retrieved 29 ਅਗਸਤ 2015.