ਓਨਲੀਵੁਮੈਨ ਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਨਲੀਵੁਮੈਨ ਪ੍ਰੈਸ
ਹਾਲਤDefunct (2010)
ਸਥਾਪਨਾ1974; 50 ਸਾਲ ਪਹਿਲਾਂ (1974)
ਦੇਸ਼ਇੰਗਲੈਂਡ
ਮੁੱਖ ਦਫ਼ਤਰ ਦੀ ਸਥਿਤੀਲੰਡਨ
ਵਿਕਰੇਤਾਅੰਤਰਰਾਸ਼ਟਰੀ
ਪ੍ਰਕਾਸ਼ਨ ਦੀ ਕਿਸਮਕਿਤਾਬਾਂ, ਪੈਂਫ਼ਲੇਟਸ
Nonfiction topicsਲੈਸਬੀਅਨ ਨਾਰੀਵਾਦੀ ਅਤੇ ਨਾਰੀਵਾਦੀ ਸਾਹਿਤਿਕ ਆਲੋਚਨਾ
ਵਿਧਾਨਾਰੀਵਾਦੀ ਵਿਗਿਆਨ ਗਲਪ, ਲੈਸਬੀਅਨ ਸਾਹਿਤ, ਨਾਰੀਵਾਦੀ ਕਵਿਤਾ

ਓਨਲੀਵੁਮੈਨ ਪ੍ਰੈਸ (ਸੰਖੇਪ ਰੂਪ ਵਿੱਚ ਵੁਮੈਨ;ਸ ਪ੍ਰੈਸ[1] ਵਜੋਂ ਜਾਣੀ ਜਾਂਦੀ ਹੈ) ਲੰਡਨ ਵਿੱਚ ਸਥਿਤ ਇੱਕ ਨਾਰੀਵਾਦੀ ਪ੍ਰੈਸ ਸੀ। ਇਹ ਇਕਲੌਤੀ ਨਾਰੀਵਾਦੀ ਪ੍ਰੈਸ ਸੀ ਜਿਸ ਨੂੰ ਆਉਟ ਲੈਸਬੀਅਨ, ਲਿਲੀਅਨ ਮੋਹਿਨ, ਸ਼ੀਲਾ ਸ਼ੁਲਮਾਨ ਅਤੇ ਦੇਬੋਰਾਹ ਹਾਰਟ ਦੁਆਰਾ ਸਥਾਪਤ ਕੀਤਾ ਗਿਆ ਸੀ। ਇਸ ਨੇ 1974 ਵਿੱਚ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਅਤੇ 1990 ਦੇ ਦਹਾਕੇ ਵਿੱਚ ਪੰਜ ਵਿਸ਼ੇਸ਼ ਤੌਰ 'ਤੇ ਸਰਗਰਮ ਨਾਰੀਵਾਦੀ ਪਬਲੀਸ਼ਰਾਂ ਵਿਚੋਂ ਇੱਕ ਸੀ।[2]

ਓਨਲੀਵੁਮੈਨ ਹੋਰ ਬ੍ਰਿਟਿਸ਼ ਨਾਰੀਵਾਦੀ ਪ੍ਰੈਸਾਂ ਤੋਂ ਵਿਲੱਖਣ ਸੀ ਕਿਉਂਕਿ ਇਹ ਦੋਵੇਂ ਛਪਾਈ ਅਤੇ ਪ੍ਰਕਾਸ਼ਤਨ ਸਮੱਗਰੀ ਦਾ ਕੰਮ ਕਰਦੀ ਸੀ। ਇਹ ਉਨ੍ਹਾਂ ਨੂੰ ਪਰਿੰਟਿੰਗ ਬੁੱਕ ਦੁਆਰਾ "ਸਭਿਆਚਾਰਕ ਉਤਪਾਦਨ ਦੀ ਚੇਨ" ਦੇ ਸਾਰੇ ਹਿੱਸੇ ਨੂੰ ਕੰਟਰੋਲ ਕਰਨ ਦੀ ਇਜਾਜ਼ਤ ਅਤੇ 'ਕੰਮ ਦੀ ਪ੍ਰਕਾਸ਼ਨ ਸਬਸਿਡੀ" ਕਰਨ ਲਈ ਇਜਾਜ਼ਤ ਦਿੰਦੀ ਹੈ।

1986 ਅਤੇ 1988 ਦੇ ਵਿਚਕਾਰ ਇਸ ਨੇ ਗੌਸਿਪ: ਏ ਜਰਨਲ ਆਫ਼ ਲੈਸਬੀਅਨ ਫੈਮੀਨਿਸਟ ਐਥਿਕਸ ਦਾ ਰਸਾਲਾ ਪ੍ਰਕਾਸ਼ਤ ਕੀਤਾ।[1]

ਪ੍ਰੈਸ ਵਿੱਚ ਪ੍ਰਕਾਸ਼ਤ ਲੇਖਕ ਅਕਸਰ ਗੇਜ਼'ਸ ਦ ਵਰਡ ਵਿੱਚ ਉਨ੍ਹਾਂ ਦੇ ਕੰਮ ਨੂੰ ਪੜ੍ਹਦੇ ਹਨ।

ਓਨਲੀਵੁਮੈਨ ਪ੍ਰੈਸ ਦੁਆਰਾ ਪ੍ਰਕਾਸ਼ਤ ਕੀਤੇ ਜਾਣ ਵਾਲੇ ਕਈ ਲੇਸਬੀਅਨ ਲੇਖਕਾਂ ਵਿੱਚ ਅੰਨਾ ਲਿਵੀਆ, ਮਾਰਗਰੇਟ ਸਲੋਆਨ-ਹੰਟਰ, ਜੇ ਟਾਵਰਨਰ, ਸੇਲੀਆ ਕਿਟਿੰਗਰ ਅਤੇ ਸੂ ਵਿਲਕਿਨਸਨ, ਸਿਲਵੀਆ ਮਾਰਟਿਨ ਅਤੇ ਸ਼ੀਲਾ ਜੇਫਰੀ ਸ਼ਾਮਲ ਹਨ।

ਇਸ ਦੀ ਆਖਰੀ ਕਿਤਾਬ, ਬੱਚਿਆਂ ਦੀ ਕਿਤਾਬ, 2010 ਵਿੱਚ ਪ੍ਰਕਾਸ਼ਤ ਹੋਈ ਸੀ।

ਪ੍ਰਕਾਸ਼ਤ ਕੰਮ[ਸੋਧੋ]

ਗਲਪ[ਸੋਧੋ]

  • Livia, Anna (1988). Bulldozer Rising. ISBN 9780906500279.
  • Forbes, Caroline (1985). The Needle on Full: Lesbian Feminist Science Fiction. ISBN 978-0906500194.
  • Klepfisz, Irena (1985). Different Enclosures: The Poetry and Prose of Irena Klepfisz. ISBN 9780906500170.
  • Livia, Anna (1986). Incidents Involving Warmth: A Collection of Lesbian Feminist Love Stories.
  • Dorcey, Mary (1989). A Noise from the Woodshed. ISBN 9780906500309.
  • Livia, Anna; Mohin, Lilian (1989). The Pied Piper: Lesbian Feminist Fiction. ISBN 9780906500293.
  • Duncker, Patricia, ed. (1990). In and Out of Time: Lesbian Feminist Fiction. ISBN 9780906500378.
  • Natzler, Caroline (1990). Water Wings. ISBN 9780906500385.
  • Edwards, Nicky (1990). Stealing Time. ISBN 9780906500316.
  • Arrowsmith, Pat (1998). Many Are Called. ISBN 978-0906500590.
  • Dykewomon, Elana (2000). Beyond the Pale: A Novel. ISBN 9780906500637.

ਕਵਿਤਾ[ਸੋਧੋ]

ਗ਼ੈਰ-ਗਲਪ[ਸੋਧੋ]

ਪੇਪਰ[ਸੋਧੋ]

ਹਵਾਲੇ[ਸੋਧੋ]

  1. 1.0 1.1 Jeffreys, Sheila (2018). The Lesbian Revolution. New York: Routledge. pp. 41–42. ISBN 9781138096578.
  2. "WRITERS' WORLD". The Canberra Times. 23 July 1983. p. 14. Retrieved 20 December 2013 – via National Library of Australia.