ਸਮੱਗਰੀ 'ਤੇ ਜਾਓ

ਓਮਕਾਰ ਸੂਦ ਬਹੋਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਓਮਕਾਰ ਸੂਦ ਬਹੋਨਾ (ਜਨਮ 12 ਅਗਸਤ 1963) ਪੰਜਾਬੀ ਕਹਾਣੀਕਾਰ ਹੈ।

ਬਹੋਨਾ ਦਾ ਸਕੂਲ ਦਾ ਨਾਂ ਉਮਕਾਰ ਸਿੰਘ ਹੈ। ਉਸ ਦਾ ਜਨਮ ਸ੍ਰੀ ਰਾਮ ਪ੍ਰਕਾਸ਼ ਸੂਦ ਦੇ ਘਰ ਭਾਰਤੀ ਪੰਜਾਬ ਦੇ ਮੋਗਾਜ਼ਿਲ੍ਹੇ ਦੇ ਪਿੰਡ ਬਹੋਨਾ ਵਿੱਚ ਹੋਇਆ। ਅੱਜ ਕੱਲ੍ਹ ਉਹ ਫ਼ਰੀਦਾਬਾਦ (ਹਰਿਆਣਾ) ਵਿੱਚ ਰਹਿੰਦਾ ਹੈ। ਉਸ ਨੇ ਬੀ.ਏ., ਗਿਆਨੀ, ਅਤੇ ਦੋ ਸਾਲਾ ਸਿੱਖ-ਧਰਮ ਅਧਿਐਨ ਕੋਰਸ ਕੀਤਾ ਹੈ।

ਪ੍ਰਕਾਸ਼ਿਤ ਪੁਸਤਕਾਂ

[ਸੋਧੋ]
  • ਅੰਨ੍ਹਾ ਗੁਲੇਲਚੀ (ਬਾਲ-ਕਹਾਣੀਆਂ, 2001)
  • ਸਮੇਂ ਦਾ ਫੇਰ (ਬਾਲ-ਨਾਵਲ, 2004)
  • ਹਰਿਆਣੇ ਦਾ ਪੰਜਾਬੀ ਬਾਲ-ਸਾਹਿਤ (ਸੰਪਾਦਿਤ, 2006)
  • ਦੀਪੂ ਕੀ ਵਾਪਸੀ (ਹਿੰਦੀ ਬਾਲ-ਨਾਵਲ, 2010)
  • ਚਾਨਣ ਦੇ ਕਤਰੇ (ਬਾਲ-ਕਵਿਤਾਵਾਂ, 2012)
  • ਕੁਦਰਤ ਦੀਆਂ ਸੌਗ਼ਾਤਾਂ (ਬਾਲ-ਕਵਿਤਾਵਾਂ, 2018)