ਓਮ ਥਾਨਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਮ ਥਾਨਵੀ

ਓਮ ਥਾਨਵੀ ਪਤ੍ਰਿਕਾ ਸਮਾਚਾਰ ਪੱਤਰ ਗਰੁੱਪ ਦਾ ਸਲਾਹਕਾਰ ਸੰਪਾਦਕ, ਜਨਸਤਾ ਦਾ ਸਾਬਕਾ ਸੰਪਾਦਕ ਅਤੇ ਮਸ਼ਹੂਰ ਕਿਤਾਬ "ਮੁਹਿੰਜੋਦੜੋ" ਦਾ ਲੇਖਕ ਹੈ। 


ਉਹ 1978 ਤੋਂ ਪੱਤਰਕਾਰੀ ਵਿਚ ਹੈ 9 ਸਾਲ (1980 ਤੋਂ 1989 ਤਕ) 'ਰਾਜਸਥਾਨ ਪਤ੍ਰਿਕਾ' ਵਿਚ, 'ਜਨਸਤਾ' ਵਿਚ 26 ਸਾਲ (1989 ਤੋਂ 2015 ਤਕ) ਪਹਿਲੇ ਚੰਡੀਗੜ੍ਹ ਐਡੀਸ਼ਨ ਦਾ, ਫਿਰ ਦਿੱਲੀ ਵਿੱਚ ਸਾਰੇ ਸੰਸਕਰਣਾਂ ਦਾ ਸੰਪਾਦਕ ਰਿਹਾ।  ਜਵਾਹਰ ਲਾਲ ਨਹਿਰੂ (ਜੇਐਨਯੂ) ਸੈਂਟਰ ਫਾਰ ਮੀਡੀਆ ਸਟੱਡੀਜ਼ ਵਿਖੇ ਵਿਜ਼ਿਟਿੰਗ ਪ੍ਰੋਫੈਸਰ