ਓਲਿੰਪੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਲਿੰਪੀਆ (ਯੂਨਾਨੀ ਭਾਸ਼ਾ: Ολυμπία Olympía), ਇਹ ਯੂਨਾਨ ਦੇਸ਼ ਦੇ ਐਲਿਸ ਜਿਲ੍ਹੇ ਵਿੱਚ ਸਥਿਤ ਨਗਰ ਸੀ। ਇਹ ਪ੍ਰਾਚੀਨ ਕਾਲ ਵਿੱਚ ਓਲਿੰਪਿਕ ਖੇਡਾਂ ਦਾ ਸਥਾਨ ਸੀ। . ਓਲੰਪਿਕ ਖੇਡ 8 ਸਦੀ ਈਪੂ ਤੋਂ 4 ਸਦੀ ਈਪੂ ਤੱਕ ਕਲਾਸੀਕਲ ਜ਼ਮਾਨੇ ਵਿੱਚ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਸੀ।[1] ਪਹਿਲੀਆਂ ਓਲੰਪਿਕ ਖੇਡਾਂ ਜ਼ਿਊਸ ਦੇ ਸਨਮਾਨ ਵਿੱਚ ਹੋਈਆਂ ਸਨ।

ਹਵਾਲੇ[ਸੋਧੋ]

  1. Bickerman, E. J. (1982). Chronology of the ancient world (2nd ed., 2nd print. ed.). Ithaca, N.Y.: Cornell Univ. Press. p. 75. ISBN 0-8014-1282-X.