ਓਲੰਪਿਕ ਵਿੱਚ ਭਾਰਤੀ ਹਾਕੀ ਕਪਤਾਨਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਹਾਕੀ ਟੀਮ ਓਲੰਪਿਕ 1928
ਭਾਰਤੀ-ਹਾਕੀ ਟੀਮ-ਬਰਲਿਨ-1936

ਇਹ ਉਹਨਾਂ ਸਾਰੇ ਫੀਲਡ ਹਾਕੀ ਖਿਡਾਰੀਆਂ ਦੀ ਸੂਚੀ ਹੈ, ਜੋ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਓਲੰਪਿਕ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਕਪਤਾਨ ਰਹੇ ਹਨ। ਇਹ ਸੂਚੀ 1928 ਓਲੰਪਿਕ, ਐਮਸਟਰਡੈਮ ਤੋਂ ਬਾਅਦ ਸਾਰੇ ਭਾਰਤੀ ਪੁਰਸ਼ ਕਪਤਾਨਾਂ ਦੀ ਹੈ।

ਨਾਂ ਸਾਲ ਰੈਂਕ ਥਾਂ ਜਨਮ ਮੌਤ
ਜੈਪਾਲ ਸਿੰਘ ਮੁੰਡਾ 1928 ਸੋਨ ਤਮਗਾ ਐਮਸਟਰਡੈਮ ਓਲੰਪਿਕਸ 3 ਜਨਵਰੀ 1903, ਝਾਰਖੰਡ 20 ਮਾਰਚ 1970, ਦਿੱਲੀ
ਲਾਲ ਸ਼ਾਹ ਬੋਖਾਰੀ 1932 ਸੋਨ ਤਮਗਾ ਲੌਸ ਏੰਜੇਲੇਸ ਓਲੰਪਿਕਸ 22 ਜੁਲਾਈ 1909 22 ਜੁਲਾਈ 1959
ਧਿਆਨ ਚੰਦ 1936 ਸੋਨ ਤਮਗਾ ਬਰਲਿਨ ਓਲੰਪਿਕਸ 29 ਅਗਸਤ 1905, ਇਲਾਹਾਬਾਦ, ਯੂਪੀ 3 ਦਸੰਬਰ 1979, ਦਿੱਲੀ
ਕਿਸ਼ਨ ਲਾਲ 1948 ਸੋਨ ਤਮਗਾ ਲੰਡਨ ਓਲੰਪਿਕਸ 2 ਫ਼ਰਵਰੀ 1917 22 ਜੂਨ 1980
ਕੇ. ਡੀ. ਸਿੰਘ 1952 ਸੋਨ ਤਮਗਾ ਹੇਲੀਨਸਕੀ ਓਲੰਪਿਕਸ 1923, ਬਾਰਾਂਬੰਕੀ, ਯੂਪੀ 27 ਮਾਰਚ 1978, ਲਖਨਊ
ਬਲਬੀਰ ਸਿੰਘ ਸੀਨੀਅਰ 1956 ਸੋਨ ਤਮਗਾ Melbourne ਓਲੰਪਿਕਸ 10 ਅਕਤੂਬਰ 1924, ਹਰੀਪੁਰ, ਪੰਜਾਬ ਜੀਵਿਤ
ਲੈਸਲੀ ਕਲੌਡੀਅਸ 1960 ਚਾਂਦੀ ਦਾ ਤਮਗਾ ਰੋਮ ਓਲੰਪਿਕਸ 25 ਮਈ 1927, ਬਿਲਾਸਪੁਰ, ਛੱਤੀਸਗੜ੍ਹ 20 ਦਸੰਬਰ 2012, ਕੋਲਕਾਤਾ, ਪੱਛਮੀ ਬੰਗਾਲ
ਚਰਨਜੀਤ ਸਿੰਘ 1964 ਸੋਨ ਤਮਗਾ ਟੋਕੀਓ ਓਲੰਪਿਕਸ 3 ਫ਼ਰਵਰੀ 1931, ਮੈਰੀ, ਹਿਮਾਚਲ ਪ੍ਰਦੇਸ਼ (ਪੰਜਾਬ) ਜੀਵਿਤ
ਗੁਰਬਖਸ਼ ਸਿੰਘ ਅਤੇ ਪ੍ਰਿਥੀਪਾਲ ਸਿੰਘ 1968 ਕਾਂਸੇ ਦਾ ਤਮਗਾ ਮੈਕਸੀਕੋ ਸ਼ਹਿਰ ਓਲੰਪਿਕਸ 11 ਫ਼ਰਵਰੀ 1936, ਪੇਸ਼ਾਵਰ, ਪਾਕਿਸਤਾਨ; 28 ਜਨਵਰੀ 1932, ਨਨਕਾਣਾ ਸਾਹਿਬ, ਪਾਕਿਸਤਾਨ ਗੁਰਬਖ਼ਸ਼ ਜੀਵਿਤ ਹਨ, ਪ੍ਰਿਥੀਪਾਲ ਸਿੰਘ ਜੀਵਿਤ ਨਹੀਂ ਹਨ
ਹਰਮੀਕ ਸਿੰਘ 1972 ਕਾਂਸੇ ਦਾ ਤਮਗਾ ਮਿਊਨਿਕ ਓਲੰਪਿਕਸ 10 ਜੂਨ 1947, ਗੁਜਰਾਂਵਾਲਾ, ਪੰਜਾਬ
ਅਜੀਤ ਪਾਲ ਸਿੰਘ 1976 7ਵਾਂ ਸਥਾਨ ਮਾਂਟਰੀਅਲ ਓਲੰਪਿਕਸ 1 ਅਪ੍ਰੈਲ 1947, ਸੰਸਾਰਪੁਰ, ਪੰਜਾਬ ਜੀਵਿਤ
ਵਾਸੂਦੇਵਨ ਬਾਸਕਰਨ 1980 ਸੋਨ ਤਮਗਾ ਮਾਸਕੋ ਓਲੰਪਿਕਸ 17 ਅਗਸਤ 1950 ਜੀਵਿਤ"
ਜ਼ਫ਼ਰ ਇਕਬਾਲ 1984 5ਵਾਂ ਸਥਾਨ ਲਾਸ ਏੰਜੇਲੇਸ ਓਲੰਪਿਕਸ 12 ਜੂਨ 1956 ਜੀਵਿਤ
ਸੋਮਿਆ ਮਨੇਪਾਂਡੇ 1988 6ਵਾਂ ਸਥਾਨ ਸਿਉਲ ਓਲੰਪਿਕਸ 1959, ਕੂਰਗ, ਕਰਨਾਟਕ ਜੀਵਿਤ
ਪਰਗਟ ਸਿੰਘ[1] 1992 7ਵਾਂ ਸਥਾਨ ਬਾਰਸੇਲੋਨਾ ਓਲੰਪਿਕਸ 5 ਮਾਰਚ 1965, ਮਿਠਾਪੁਰ, ਪੰਜਾਬ ਜੀਵਿਤ
ਪਰਗਟ ਸਿੰਘ[2] 1996 8ਵਾਂ ਸਥਾਨ ਅਟਲਾਂਟਾ ਓਲੰਪਿਕਸ 5 ਮਾਰਚ 1965, ਮਿਠਾਪੁਰ, ਪੰਜਾਬ ਜੀਵਿਤ
ਰਮਨਦੀਪ ਸਿੰਘ[3] 2000 7th ਸਥਾਨ ਸਿਡਨੀ ਓਲੰਪਿਕਸ 8 ਅਗਸਤ 1971, ਚੰਡੀਗੜ੍ਹ, ਪੰਜਾਬ ਜੀਵਿਤ[4]
ਦਿਲੀਪ ਤਿਰਕੀ 2004 7ਵਾਂ ਸਥਾਨ ਏਥਨਜ਼ ਓਲੰਪਿਕਸ 25 ਨਵੰਬਰ 1977, ਸੁੰਦਰਗੜ੍ਹ, ਓਡੀਸ਼ਾ ਜੀਵਿਤ
ਭਰਤ ਛੇਤਰੀ[5] 2012 12ਵਾਂ ਸਥਾਨ ਲੰਡਨ ਓਲੰਪਿਕਸ 1982, ਕਾਲਿਮਪੋਂਗ, ਪੱਛਮੀ ਬੰਗਾਲ ਜੀਵਿਤ
P. R. Sreejesh[6] 2016 8ਵਾਂ ਸਥਾਨ ਰੀਓ ਓਲੰਪਿਕਸ 5 ਮਈ 1986, ਕੋਚੀ, ਕੇਰਲ ਜੀਵਿਤ

ਹਵਾਲੇ[ਸੋਧੋ]