ਓਲੰਪਿਕ ਸਹੁੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਲੰਪਿਕ ਸਹੁੰ ਓਲੰਪਿਕ ਖੇਡਾਂ ਚ' ਭਾਗ ਲੈਣ ਵਾਲੇ ਖਿਡਾਰੀ, ਕੋਚ, ਪ੍ਰਬੰਧਕ ਖੇਡਾਂ ਸ਼ੁਰੂ ਹੋਣ ਤੋਂ ਪਹਿਲਾ ਇੱਕ ਵਾਧਾ, ਕਸ਼ਮ ਜਾ ਭਰੋਸਾ ਦਿੰਦੇ ਹਨ ਕਿ ਅਸੀਂ ਖੇਡ ਦੀ ਭਾਵਨਾ ਨਾਲ ਖੇਡਾਂਗੇ। ਜਿਸ ਦੇਸ਼ 'ਚ ਖੇਡਾਂ ਹੋ ਰਹੀਆ ਹਨ ਉਸ ਦੇਸ਼ ਦਾ ਵਧੀਆਂ ਖੇਡ ਪ੍ਰਾਪਤੀ ਵਾਲਾ ਖਿਡਾਰੀ ਇਹ ਸਹੁੰ ਸਾਰੇ ਖਿਡਾਰੀਆਂ ਦੀ ਤਰਫੋ ਚੁੱਕਦਾ ਹੈ। ਸਹੁੰ ਚੁੱਕਦੇ ਸਮੇਂ ਖਿਡਾਰੀ ਓਲੰਪਿਕ ਝੰਡੇ ਦਾ ਇੱਕ ਕੋਨਾ ਫੜ੍ਹ ਕੇ ਸਹੁੰ ਖਾਂਦਾ ਹੈ।[1]

We promise to take part in these Olympic Games, respecting and abiding by the rules and in the spirit of fair play. We all commit ourselves to sport without doping and cheating. We do this, for the glory of sport, for the honour of our teams and in respect for the Fundamental Principles of Olympism.

ਹਵਾਲੇ[ਸੋਧੋ]