ਓਲੰਪਿਕ ਸਿੱਖ ਹਾਕੀ ਖਿਡਾਰੀਆਂ ਦੀ ਸੂਚੀ
ਦਿੱਖ
ਓਲੰਪਿਕ ਸਿੱਖ ਹਾਕੀ ਖਿਡਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ
ਸੂਚੀ
[ਸੋਧੋ]| # | ਚਿੱਤਰ | ਓਲੰਪਿਕ ਸਿੱਖ ਹਾਕੀ ਖਿਡਾਰੀ ਦਾ ਨਾਮ | ਦੇਸ਼ | ਸਮਾਂ |
|---|---|---|---|---|
| 1 | ਬਲਬੀਰ ਸਿੰਘ ਰੇਲਵੇ | ਭਾਰਤ | 1968 | |
| 2 | ਹਰਮੀਕ ਸਿੰਘ | ਭਾਰਤ | 1972 | |
| 3 | ਰਾਜਿੰਦਰ ਸਿੰਘ ਸੰਧੂ | ਯੁਗਂਡਾ | 1972 | |
| 4 | ਬਲਬੀਰ ਸਿੰਘ ਸੀਨੀਅਰ | ਭਾਰਤ | 1948 1952 1956 | |
| 5 | ਕੁਲਦੀਪ ਸਿੰਘ | ਭਾਰਤ | 1964 1976 | |
| 6 | ਪ੍ਰਿਥੀਪਾਲ ਸਿੰਘ | ਭਾਰਤ | 1964 1960 1968 | |
| 7 | ਅਮਰਜੀਤ ਸਿੰਘ ਮਾਰਵਾ ਗੋਲਕੀਪਰ | ਕੀਨੀਆ | 1972 | |
| 8 | ਊਧਮ ਸਿਘ ਕੁਲਾਰ | ਭਾਰਤ | 1968 | |
| 9 | ਅਜੀਤਪਾਲ ਸਿੰਘ ਕੁਲਾਰ | ਭਾਰਤ | 1968 | |
| 10 | ਬਲਬੀਰ ਸਿੰਘ ਕੁਲਾਰ | ਭਾਰਤ | 1968 | |
| 11 | ਜਗਜੀਤ ਸਿੰਘ ਕੁਲਾਰ | ਭਾਰਤ | 1968 | |
| 12 | ਤਰਸੇਮ ਸਿਘ ਕੁਲਾਰ | ਭਾਰਤ | 1968 | |
| 13 | ਬਲਬੀਰ ਸਿੰਘ ਕੁਲਾਰ | ਭਾਰਤ | 1968 | |
| 14 | ਗੁਰਬਖਸ਼ ਸਿੰਘ | ਭਾਰਤ | 1968 | |
| 15 | ਹਰਮੀਕ ਸਿੰਘ | ਭਾਰਤ | 1972 | |
| 16 | ਅਜੀਤ ਸਿੰਘ | ਭਾਰਤ | 1972 | |
| 17 | ਹਰਵਿੰਦਰ ਸਿੰਘ ਮਾਰਵਾ | ਕੀਨੀਆ | 1972 | |
| 17 | ਅਮਰਜੀਤ ਸਿੰਘ ਮਾਰਵਾ | ਭਾਰਤ | 1972 | |
| 18 | ਰਾਜਿੰਦਰ ਸਿੰਘ ਸੰਧੂ | ਭਾਰਤ | 1972 | |
| 19 | ਅਮਰਜੀਤ ਸਿੰਘ ਸੰਧੂ | ਭਾਰਤ | 1972 | |
| 19 | ਕੁਲਦੀਪ ਸਿੰਘ ਭੋਗਲ | ਭਾਰਤ | 1972 | |
| 20 | ਅਜੀਤ ਸਿੰਘ ਭੋਗਲ | ਭਾਰਤ | 1972 | |
| 21 | ਜਗਦੀਸ਼ ਸਿੰਘ ਕਪੂਰ | ਭਾਰਤ | 1972 | |
| 22 | ਉਪਕਾਰ ਸਿੰਘ ਕਪੂਰ | ਭਾਰਤ | 1972 | |
| 23 | ਅਜੀਤ ਸਿੰਘ | ਭਾਰਤ | 1976 | |
| 24 | ਧਰਮ ਸਿੰਘ | ਭਾਰਤ | 1976 | |
| 25 | ਸੁਰਜੀਤ ਸਿੰਘ | ਭਾਰਤ | 1976 | |
| 26 | ਸੰਤੋਖ ਸਿੰਘ | ਭਾਰਤ | 1976, 1980 | |
| 27 | ਸੁਰਿੰਦਰ ਸਿੰਘ ਸੋਢੀ | ਭਾਰਤ | 1980 | |
| 28 | ਪਰਗਟ ਸਿੰਘ | ਭਾਰਤ | 1992, 1996 |