ਵਿਲੀਅਮ ਔਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਔਕਮ ਦਾ ਵਿਲੀਅਮ ਤੋਂ ਰੀਡਿਰੈਕਟ)
Jump to navigation Jump to search
ਵਿਲੀਅਮ ਔਕਮ
William of Ockham.png
ਜਨਮc. 1287
ਔਕਮ, ਇੰਗਲੈਂਡ
ਮੌਤ1347
ਮੁਨਿੰਚ, ਪਵਿੱਤਰ ਰੋਮਨ ਸਾਮਰਾਜ
ਕਾਲਮੱਧਯੁੱਗੀ ਦਾਰਸ਼ਨਿਕ
ਇਲਾਕਾਪੱਛਮੀ ਦਾਰਸ਼ਨਿਕਤਾ
ਸਕੂਲਸਕੂਲੇਟਿਸਿਜ਼ਮ
ਮੁੱਖ ਰੁਚੀਆਂ
ਮੈਟਾ-ਫਿਜਿਕਸ, ਇਪਿਸਟੀਮੌਲੌਜੀ, ਥਿਓਲੌਜ਼ੀ,ਲੌਜ਼ਿਕ, ਅੌਨਟੌਲੌਜ਼ੀ, ਰਾਜਨੀਤੀ
ਮੁੱਖ ਵਿਚਾਰ
ਅੌਕਮ'ਜ਼ ਰੋਜ਼ਰ, ਨੌਮੀਨਲਿਜ਼ਮ

ਵਿਲੀਅਮ ਔਕਮ (ਅੰਗਰੇਜ਼ੀ: William of Ockham, 1288 – 1348) ਇੱਕ ਅੰਗਰੇਜ਼ ਦਾਰਸ਼ਨਿਕ ਸੀ।

ਜਨਮ[ਸੋਧੋ]

ਮੰਨਿਆ ਜਾਂਦਾ ਹੈ ਕਿ ਅੌਕਮ ਦਾ ਜਨਮ ਸਰੀ ਦੇ ਇੱਕ ਛੋਟੇ ਜੇਹੇ ਪਿੰਡ ਔਕਮ ਵਿੱਚ ਹੋਇਆ।

ਮੌਤ[ਸੋਧੋ]

ਵਿਲੀਅਮ ਅੌਕਮ ਦੀ ਮੌਤ '1348 ਈ:' 'ਚ ਮੁਨਿੰਚ ਰੋਮਨ ਸਾਮਰਾਜ 'ਚ ਹੋਈ।

ਹਵਾਲਾ[ਸੋਧੋ]