ਵਿਲੀਅਮ ਔਕਮ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਵਿਲੀਅਮ ਔਕਮ (ਅੰਗਰੇਜ਼ੀ: William of Ockham, 1288 – 1348) ਇੱਕ ਅੰਗਰੇਜ਼ ਦਾਰਸ਼ਨਿਕ ਸੀ।
ਜਨਮ[ਸੋਧੋ]
ਮੰਨਿਆ ਜਾਂਦਾ ਹੈ ਕਿ ਔਕਮ ਦਾ ਜਨਮ ਸਰੀ ਦੇ ਇੱਕ ਛੋਟੇ ਜੇਹੇ ਪਿੰਡ ਔਕਮ ਵਿੱਚ ਹੋਇਆ।
ਮੌਤ[ਸੋਧੋ]
ਵਿਲੀਅਮ ਔਕਮ ਦੀ ਮੌਤ '1348 ਈ:' 'ਚ ਮੁਨਿੰਚ ਰੋਮਨ ਸਾਮਰਾਜ 'ਚ ਹੋਈ।