ਔਡਰੇ ਲੋਰਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਔਡਰੇ ਲੋਰਡੇ
ਜਨਮਔਡਰਏ ਗੈਰਲਡਾਇਨ ਲੋਰਡੇ
(1934-02-18)ਫਰਵਰੀ 18, 1934
ਨਿਊਯਾਰਕ ਸਿਟੀ, ਯੂ.ਐਸ.

ਅਡਰੇ ਲੋਰਡੇ (/ ɔːdri lɔːrd /; ਔਡਰੀ ਗੈਰਲਡਾਇਨ ਲੋਰਡੇ: 18 ਫਰਵਰੀ, 1934 - 17 ਨਵੰਬਰ 1992) ਇੱਕ ਅਮਰੀਕੀ ਲੇਖਿਕਾ, ਨਾਰੀਵਾਦੀ, ਔਰਤਵਾਦੀ, ਲਾਇਬ੍ਰੇਰੀਅਨ ਅਤੇ ਸ਼ਹਿਰੀ ਅਧਿਕਾਰਾਂ ਦੀ ਕਾਰਕੁੰਨ ਸੀ। ਕਵਿੱਤਰੀ ਵਜੋਂ ਉਹ ਸਭ ਤੋਂ ਵਧੀਆ ਤਕਨੀਕੀ ਮੁਹਾਰਤ ਅਤੇ ਭਾਵਨਾਤਮਕ ਪ੍ਰਗਟਾਵੇ ਲਈ ਜਾਣੀ ਜਾਂਦੀ ਹੈ, ਨਾਲ ਹੀ ਉਸ ਦੀਆਂ ਕਵਿਤਾਵਾਂ, ਉਸਦੇ ਜੀਵਨ ਵਿੱਚ ਸਿਵਲ ਅਤੇ ਸਮਾਜਿਕ ਬੇਇਨਸਾਫ਼ੀ ਉੱਤੇ ਗੁੱਸੇ ਅਤੇ ਅਤਿਆਚਾਰ ਨੂੰ ਜਾਹਿਰ ਕਰਦੀਆਂ ਹਨ।[1] ਉਸਦੀਆਂ ਕਵਿਤਾਵਾਂ ਅਤੇ ਗਦ ਮੁੱਖ ਤੌਰ 'ਤੇ ਨਾਗਰਿਕ ਅਧਿਕਾਰਾਂ, ਨਾਰੀਵਾਦ, ਲੇਸਬੀਅਨਤਾ ਅਤੇ ਕਾਲੀ ਔਰਤ (ਬਲੈਕ ਵੀਮਨ) ਦੀ ਪਛਾਣ ਦੀ ਖੋਜ ਨਾਲ ਸੰਬੰਧਤ ਮੁੱਦਿਆਂ ਨਾਲ ਨਜਿੱਠਦੀਆਂ ਹਨ।

ਹਵਾਲੇ[ਸੋਧੋ]

  1. "Audre Lorde". Poetry Foundation. 17 March 2018. Retrieved 2018-03-18.