ਔਲੀਵਰ ਸਟੋਨ
ਦਿੱਖ
ਓਲੀਵਰ ਸਟੋਨ | |
---|---|
ਜਨਮ | ਵਿਲੀਅਮ ਓਲੀਵਰ ਸਟੋਨ ਸਤੰਬਰ 15, 1946 ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਨਿਊਯਾਰਕ ਯੂਨੀਵਰਸਿਟੀ (ਬੀਐਫ਼ਏ) |
ਪੇਸ਼ਾ | ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ, ਪ੍ਰੋਡਿਊਸਰ |
ਸਰਗਰਮੀ ਦੇ ਸਾਲ | 1971–ਅੱਜ |
ਜੀਵਨ ਸਾਥੀ | Najwa Sarkis (1971–1977; divorced; 1 child) Elizabeth Burkit Cox (1981–1993; divorced; 2 children) Sun-jung Jung (m. 1996; 1 child) |
ਪੁਰਸਕਾਰ | ਅਕੈਡਮੀ ਅਵਾਰਡ 1978 ਮਿਡਨਾਈਟ ਐਕਸਪ੍ਰੈਸ 1986 ਪਲਾਟੂਨ 1989 ਬੌਰਨ ਆਨ ਦ ਫੋਰਥ ਆਫ਼ ਜੁਲਾਈ 2004 Légion d'Honneur ਸੈਨ ਸੇਬਾਸਤੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2012 Donostia Award Bronze Star with V device ਏਅਰ ਮੈਡਲ ਜਾਮਨੀ ਦਿਲ ਓਕ ਦੇ ਪੱਤਿਆਂ ਵਾਲਾ ਆਰਮੀ ਕਮੈਂਡੇਸ਼ਨ ਮੈਡਲ |
ਵਿਲੀਅਮ ਓਲੀਵਰ ਸਟੋਨ (ਜਨਮ 15 ਸਤੰਬਰ 1946) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ, ਪ੍ਰੋਡਿਊਸਰ ਅਤੇ ਸੀਨੀਅਰ ਸਾਬਕਾ ਸੈਨਿਕ ਹੈ। ਉਹ ਮੱਧ 1980ਵਿਆਂ ਅਤੇ 1990ਵਿਆਂ ਦੀ ਸ਼ੁਰੂਆਤ ਦੇ ਜ਼ਮਾਨੇ ਵਿੱਚ ਵੀਅਤਨਾਮ ਜੰਗ ਬਾਰੇ ਫਿਲਮ ਲੜੀ ਲਿਖਣ ਅਤੇ ਨਿਰਦੇਸ਼ਿਤ ਕਰਕੇ ਪ੍ਰਸਿੱਧ ਹੋਇਆ ਸੀ। ਉਸ ਦੀਆਂ ਫ਼ਿਲਮਾਂ ਅਮਰੀਕੀ ਨੀਤੀਆਂ ਦੀ ਸੰਜੀਦਾ ਪੜਚੋਲ ਕਰਦੀਆਂ ਹਨ।
ਹਵਾਲੇ
[ਸੋਧੋ]- ↑ The religion of director Oliver Stone. Adherents.com. Retrieved on May 22, 2014.