ਵੀਅਤਨਾਮ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਅਤਨਾਮ ਜੰਗ
(Chiến tranh Việt Nam)
ਇੰਡੋਚਾਈਨਾ ਜੰਗਾਂ ਅਤੇ ਠੰਡੀ ਜੰਗ ਦਾ ਹਿੱਸਾ
ਤਸਵੀਰ:VNWarMontage.png
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਈਆ ਦਰਾਂਗ ਵਿਖੇ ਸੰਯੁਕਤ ਰਾਜ ਦੀਆਂ ਲੜਾਕੂ ਕਾਰਵਾਈਆਂ, ੧੯੬੮ ਦੀ ਟੇਟ ਚੜ੍ਹੋਖਤੀ ਮੌਕੇ ਏ.ਆਰ.ਵੀ.ਐੱਨ. ਦੇ ਜੁਆਨ ਸਾਈਗਾਨ ਨੂੰ ਬਚਾਉਂਦੇ ਹੋਏ, ਟਾਂਨਕਿਨ ਖਾੜੀ ਘਟਨਾ ਮਗਰੋਂ ਉੱਤਰੀ ਵੀਅਤਨਾਮ ਉੱਤੇ ਹਵਾਈ ਹਮਲਾ ਕਰਨ ਜਾਂਦੇ ਦੋ ਡਗਲਸ ਏ-੪ਸੀ ਸਕਾਈਹਾਕ, ੧੯੭੨ ਦੀ ਈਸਟਰ ਚੜ੍ਹੋਖਤੀ ਮੌਕੇ ਛੁਆਂਗ ਤਰੀ ਉੱਤੇ ਏ.ਆਰ.ਵੀ.ਐੱਨ. ਦਾ ਮੁੜ ਕਬਜ਼ਾ, ਛੁਆਂਗ ਤਰੀ ਦੀ ੧੯੭੨ ਦੀ ਜੰਗ ਤੋਂ ਬਚ ਕੇ ਭੱਜਦੇ ਲੋਕ, ੧੯੬੮ ਦੇ ਹੂਏ ਕਤਲੇਆਮ ਦੇ ਸ਼ਿਕਾਰ ਹੋਏ ੩੦੦ ਲੋਕਾਂ ਦੀ ਦਫ਼ਨਾਈ।
ਮਿਤੀਦਸੰਬਰ 1956 (1956-12)
(੧੮ ਸਾਲ, ੪ ਮਹੀਨੇ, ੪ ਹਫ਼ਤੇ ਅਤੇ ੧ ਦਿਨ)
ਥਾਂ/ਟਿਕਾਣਾ
ਨਤੀਜਾ

ਸਾਮਵਾਦ ਦੀ ਜਿੱਤ

ਰਾਜਖੇਤਰੀ
ਤਬਦੀਲੀਆਂ
ਉੱਤਰੀ ਅਤੇ ਦੱਖਣੀ ਵੀਅਤਨਾਮ ਦਾ ਵੀਅਤਨਾਮ ਸਮਾਜਵਾਦੀ ਗਣਰਾਜ ਵਿੱਚ ਏਕੀਕਰਨ।
Belligerents

ਸਾਮਵਾਦ-ਵਿਰੋਧੀ ਤਾਕਤਾਂ:  ਦੱਖਣੀ ਵੀਅਤਨਾਮ
 ਸੰਯੁਕਤ ਰਾਜ
 ਦੱਖਣੀ ਕੋਰੀਆ
 ਆਸਟਰੇਲੀਆ
 ਥਾਈਲੈਂਡ
 ਨਿਊਜ਼ੀਲੈਂਡ
ਕੰਬੋਡੀਆ ਖਮੇਰ ਗਣਰਾਜ
ਲਾਓਸ ਲਾਓਸ ਦੀ ਬਾਦਸ਼ਾਹੀ

ਸਹਾਇਤਾ ਦੇਣ ਵਾਲ਼ੇ:
 ਫ਼ਿਲਪੀਨਜ਼
 ਤਾਈਵਾਨ

 ਸਪੇਨ

ਸਾਮਵਾਦੀ ਤਾਕਤਾਂ:  ਉੱਤਰੀ ਵੀਅਤਨਾਮ
ਦੱਖਣੀ ਵੀਅਤਨਾਮ ਗਣਰਾਜ ਦੀ ਆਰਜ਼ੀ ਇਨਕਲਾਬੀ ਸਰਕਾਰ ਵੀਅਤ ਕਾਂਗ
ਕੰਬੋਡੀਆ ਖਮੇਰ ਰੂਜ
ਲਾਓਸ ਪਾਥਟ ਲਾਓ

ਸਹਾਇਤਾ ਦੇਣ ਵਾਲ਼ੇ:
 ਚੀਨ
 ਸੋਵੀਅਤ ਸੰਘ
 ਕਿਊਬਾ  ਉੱਤਰੀ ਕੋਰੀਆ
 ਚੈੱਕੋਸਲੋਵਾਕੀਆ
 ਚੀਨ
 ਸੰਯੁਕਤ ਰਾਜ
Flag of Cambodia.svg ਕੰਬੋਡੀਆ ਦੀ ਬਾਦਸ਼ਾਹੀ (੧੯੫੩–੭੦)
ਕੰਬੋਡੀਆ ਖਮੇਰ ਗਣਰਾਜ

Flag of Cambodia.svg ਕੰਪੂਚੀਆ ਰਾਸ਼ਟਰੀ ਸੰਘ ਦੀ ਸ਼ਾਹੀ ਸਰਕਾਰ
Commanders and leaders
ਦੱਖਣੀ ਵੀਅਤਨਾਮ Ngô Đình Diệm
ਦੱਖਣੀ ਵੀਅਤਨਾਮ Nguyễn Văn Thiệu
ਦੱਖਣੀ ਵੀਅਤਨਾਮ Nguyen Cao Ky
ਦੱਖਣੀ ਵੀਅਤਨਾਮ Cao Văn Viên
ਦੱਖਣੀ ਵੀਅਤਨਾਮ Ngô Quang Trưởng
ਸੰਯੁਕਤ ਰਾਜ ਅਮਰੀਕਾ John F. Kennedy
ਸੰਯੁਕਤ ਰਾਜ ਅਮਰੀਕਾ Lyndon B. Johnson
ਸੰਯੁਕਤ ਰਾਜ ਅਮਰੀਕਾ Richard Nixon
ਸੰਯੁਕਤ ਰਾਜ ਅਮਰੀਕਾ William Westmoreland
ਸੰਯੁਕਤ ਰਾਜ ਅਮਰੀਕਾ Creighton Abrams
ਸੰਯੁਕਤ ਰਾਜ ਅਮਰੀਕਾ Robert McNamara
ਦੱਖਣੀ ਕੋਰੀਆ Park Chung-hee
ਦੱਖਣੀ ਕੋਰੀਆ Chae Myung Shin
ਆਸਟਰੇਲੀਆ Robert Menzies
ਆਸਟਰੇਲੀਆ Harold Holt
ਨਿਊਜ਼ੀਲੈਂਡ Keith Holyoake
ਥਾਈਲੈਂਡ Thanom Kittikachorn
...and others
ਉੱਤਰੀ ਵੀਅਤਨਾਮ ਹੋ ਚੀ ਮਿਨ
ਉੱਤਰੀ ਵੀਅਤਨਾਮ Le Duan
ਉੱਤਰੀ ਵੀਅਤਨਾਮ Võ Nguyên Giáp
ਉੱਤਰੀ ਵੀਅਤਨਾਮ Van Tien Dung
ਉੱਤਰੀ ਵੀਅਤਨਾਮ Le Trong Tan
ਉੱਤਰੀ ਵੀਅਤਨਾਮ Phạm Văn Đồng
ਦੱਖਣੀ ਵੀਅਤਨਾਮ ਗਣਰਾਜ ਦੀ ਆਰਜ਼ੀ ਇਨਕਲਾਬੀ ਸਰਕਾਰ Hoang Van Thai
ਫਰਮਾ:ਦੇਸ਼ ਸਮੱਗਰੀ Republic of South Vietnam Tran Van Tra
ਦੱਖਣੀ ਵੀਅਤਨਾਮ ਗਣਰਾਜ ਦੀ ਆਰਜ਼ੀ ਇਨਕਲਾਬੀ ਸਰਕਾਰ Nguyen Van Linh
ਫਰਮਾ:ਦੇਸ਼ ਸਮੱਗਰੀ Rਦੱਖਣੀ ਵੀਅਤਨਾਮ ਗਣਰਾਜ Nguyễn Hữu Thọ
...ਅਤੇ ਹੋਰ
Bandera Front Alliberament Cham.svg Lieutenant-Colonel Les Kosem
Flag of BAJARAKA.svg Brigadier General Y-Ghok Niê Krieng
Flag of KKF.svg Chau Dara
Strength

~੧,੮੩੦,੦੦੦ (੧੯੬੮)
ਦੱਖਣੀ ਵੀਅਤਨਾਮ ਦੱਖਣੀ ਵੀਅਤਨਾਮ: ੮੫੦,੦੦੦ (੧੯੬੮)
੧,੫੦੦,੦੦੦ (੧੯੭੪-੫)[1]
ਸੰਯੁਕਤ ਰਾਜ ਅਮਰੀਕਾ ਸੰਯੁਕਤ ਰਾਜ: ੫੩੬,੧੦੦ (੧੯੬੮)

ਅਜ਼ਾਦ ਜਗਤ ਫ਼ੌਜੀ ਤਾਕਤਾਂ: ੬੫,੦੦੦
ਦੱਖਣੀ ਕੋਰੀਆਦੱਖਣੀ ਕੋਰੀਆ: ੫੦,੦੦੦
ਆਸਟਰੇਲੀਆ ਆਸਟਰੇਲੀਆ: ੭,੬੭੨
ਥਾਈਲੈਂਡਫ਼ਿਲਪੀਨਜ਼ ਥਾਈਲੈਂਡ, ਫ਼ਿਲਪੀਨਜ਼: ੧੦,੪੫੦
ਨਿਊਜ਼ੀਲੈਂਡ ਨਿਊਜ਼ੀਲੈਂਡ: ੫੫੨

~੪੬੧,੦੦੦

ਉੱਤਰੀ ਵੀਅਤਨਾਮ ਉੱਤਰੀ ਵੀਅਤਨਾਮ: ੨੮੭,੪੬੫ (Jਜਨਵਰੀ ੧੯੬੮)
ਚੀਨ ਦਾ ਲੋਕ ਰਾਜੀ ਗਣਤੰਤਰ ਚੀਨ: ੧੭੦,੦੦੦ (੧੯੬੫-੬੯ ਵਿੱਚ)
ਸੋਵੀਅਤ ਸੰਘ ਸੋਵੀਅਤ ਸੰਘ: ੩,੦੦੦
ਉੱਤਰੀ ਕੋਰੀਆ ਉੱਤਰੀ ਕੋਰੀਆ: ੩੦੦–੬੦੦
Bandera Front Alliberament Cham.svgਚਾਮ ਅਜ਼ਾਦੀ ਮੋਰਚਾ (Front de Libération du Champa, FLC)
Flag of BAJARAKA.svgCentral Highlands Liberation Front (Front de Libération des Hauts Plateaux, FLHP)
Flag of KKF.svg Liberation Front of Kampuchea Krom (Front de Liberation du Kampuchea Krom, FLKK)
Casualties and losses

ਦੱਖਣੀ ਵੀਅਤਨਾਮ South Vietnam
195,000–430,000 civilian dead
220,357
1,170,000 ਮੌਤਾਂ
ਸੰਯੁਕਤ ਰਾਜ ਅਮਰੀਕਾ United States
58,220 dead;
ਦੱਖਣੀ ਕੋਰੀਆ South Korea
5,099 dead; 10,962 wounded; 4 missing
ਆਸਟਰੇਲੀਆ Australia
500 dead; 3,129 wounded

ਨਿਊਜ਼ੀਲੈਂਡ New Zealand
37 dead; 187 wounded
ਥਾਈਲੈਂਡ Thailand
351 dead;1,358 wounded
ਫ਼ਿਲਪੀਨਜ਼ Philippines
9 dead

ਕੁੱਲ ਹਲਾਕ: ੪੮੦,੫੩੮–੮੦੭,੫੬੪
ਕੁੱਲ ਫੱਟੜ: ~੧,੪੯੦,੦੦੦+

ਉੱਤਰੀ ਵੀਅਤਨਾਮਦੱਖਣੀ ਵੀਅਤਨਾਮ ਗਣਰਾਜ ਦੀ ਆਰਜ਼ੀ ਇਨਕਲਾਬੀ ਸਰਕਾਰ ਉੱਤਰੀ ਵੀਅਤਨਾਮ ਅਤੇ ਵੀਅਤ ਕਾਂਗ
੫੦,੦੦੦–65,000 civilian dead
400,000- 450_453"/>–1,100,000 military dead or missing
600,000+ wounded
ਚੀਨ ਦਾ ਲੋਕ ਰਾਜੀ ਗਣਤੰਤਰ ਚੀਨ
~1,100 dead and 4,200 wounded
ਸੋਵੀਅਤ ਸੰਘ ਸੋਵੀਅਤ ਸੰਘ
16 ਮੌਤਾਂ

ਕੁੱਲ ਹਲਾਕ: ੪੫੫,੪੬੨–੧,੧੭੦,੪੬੨
ਕੁੱਲ ਫੱਟੜ: ~੬੦੮,੨੦੦

ਵੀਅਤਨਾਮ ਦੀ ਜੰਗ (ਵੀਅਤਨਾਮੀ: [Chiến tranh Việt Nam] Error: {{Lang}}: text has italic markup (help)), ਜਿਹਨੂੰ ਦੂਜੀ ਇੰਡੋਚਾਈਨਾ ਜੰਗ ਵੀ ਕਿਹਾ ਜਾਂਦਾ ਹੈ, 1 ਨਵੰਬਰ 1955 ਤੋਂ ਲੈ ਕੇ 3੦ ਅਪ੍ਰੈਲ 1975 ਨੂੰ ਵਾਪਰੀ ਸਾਈਗਾਨ ਦੀ ਸਪੁਰਦਗੀ ਤੱਕ ਚੱਲੀ ਠੰਡੀ ਜੰਗ ਦੇ ਦੌਰ ਵੇਲੇ ਦੀ ਇੱਕ ਵਿਦੇਸ਼ੀ ਥਾਂ 'ਤੇ ਲੜੀ ਗਈ ਜੰਗ ਸੀ। ਇਹ ਜੰਗ ਪਹਿਲੀ ਇੰਡੋਚਾਈਨਾ ਜੰਗ ਮਗਰੋਂ ਉੱਤਰੀ ਵੀਅਤਨਾਮ (ਸੋਵੀਅਤ ਸੰਘ, ਚੀਨ ਅਤੇ ਹੋਰ ਸਾਮਵਾਦੀ ਹਿਮਾਇਤੀ ਦੇਸ਼ਾਂ ਵੱਲੋਂ ਸਹਾਇਤਾ) ਅਤੇ ਦੱਖਣੀ ਵੀਅਤਨਾਮ ਦੀ ਸਰਕਾਰ (ਸੰਯੁਕਤ ਰਾਜ ਅਤੇ ਹੋਰ ਸਾਮਵਾਦ-ਵਿਰੋਧੀ ਦੇਸ਼ਾਂ ਵੱਲੋਂ ਸਹਾਇਤਾ) ਵਿਚਕਾਰ ਹੋਈ ਸੀ।[2] ਵੀਅਤ ਕਾਂਗ (ਜਿਹਨੂੰ ਰਾਸ਼ਟਰੀ ਅਜ਼ਾਦੀ ਮੋਰਚਾ ਜਾਂ ਐੱਨ.ਐੱਲ.ਐੱਫ਼. ਵੀ ਆਖਿਆ ਜਾਂਦਾ ਹੈ), ਜੋ ਕਿ ਉੱਤਰ ਦੇ ਹੁਕਮਾਂ ਹੇਠ ਚਲਾਇਆ ਜਾਂਦਾ ਇੱਕ ਮਾਮੂਲੀ ਤੌਰ 'ਤੇ ਹਥਿਆਰਬੰਦ ਦੱਖਣੀ ਵੀਅਤਨਾਮੀ ਸਾਮਵਾਦੀ ਸਾਂਝਾ ਮੋਰਚਾ ਸੀ, ਨੇ ਇਲਾਕੇ ਵਿਚਲੇ ਸਾਮਵਾਦ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕ ਛਾਪਾਮਾਰ ਜੰਗ ਲੜੀ। ਪੀਪਲਜ਼ ਆਰਮੀ ਆਫ਼ ਵੀਅਤਨਾਮ (ਉੱਤਰੀ ਵੀਅਤਨਾਮੀ ਫ਼ੌਜ ਜਾਂ ਐੱਨ.ਵੀ.ਏ. ਵੀ ਕਿਹਾ ਜਾਂਦਾ ਹੈ) ਇੱਕ ਵਧੇਰੀ ਰਵਾਇਤੀ ਜੰਗ ਲੜੀ ਅਤੇ ਕਈ ਵਾਰ ਲੜਾਈ ਵਿੱਚ ਬਹੁਗਿਣਤੀ ਦਸਤੇ ਘੱਲੇ। ਜਿਵੇਂ-ਜਿਵੇਂ ਜੰਗ ਅੱਗੇ ਵਧੀ, ਵੀਅਤ ਕਾਂਗ ਦੀ ਲੜਾਈ ਵਿੱਚ ਭੂਮਿਕਾ ਘਟਦੀ ਗਈ ਜਦਕਿ ਐੱਨ.ਵੀ.ਏ. ਦਾ ਰੋਲ ਹੋਰ ਵਧਦਾ ਗਿਆ। ਸੰਯੁਕਤ ਰਾਜ ਅਤੇ ਦੱਖਣੀ ਵੀਅਤਨਾਮੀ ਫ਼ੌਜਾਂ ਖ਼ਾਸ ਹਵਾਈ ਯੋਗਤਾ ਅਤੇ ਜ਼ਬਰਦਸਤ ਅਸਲੇ ਦਾ ਸਹਾਰਾ ਲੈ ਕੇ ਭਾਲ਼ ਅਤੇ ਤਬਾਹੀ ਕਾਰਵਾਈਆਂ ਕਰ ਰਹੇ ਸੀ ਜਿਹਨਾਂ ਵਿੱਚ ਧਰਤੀ ਉਤਲੀਆਂ ਫ਼ੌਜਾਂ, ਤੋਪਖ਼ਾਨੇ ਅਤੇ ਹਵਾਈ ਗੋਲ਼ਾਬਾਰੀ ਸ਼ਾਮਲ ਸੀ। ਜੰਗ ਦੇ ਦੌਰ ਵਿੱਚ ਸੰਯੁਕਤ ਰਾਜ ਨੇ ਉੱਤਰੀ ਵੀਅਤਨਾਮ ਖ਼ਿਲਾਫ਼ ਵੱਡੇ ਪੈਮਾਨੇ 'ਤੇ ਜੰਗਨੀਤਕ ਗੋਲ਼ਾਬਾਰੀ ਦੀ ਇੱਕ ਮੁਹਿੰਮ ਚਲਾਈ ਸੀ ਅਤੇ ਵੇਖਦੇ ਹੀ ਵੇਖਦੇ ਉੱਤਰੀ ਵੀਅਤਨਾਮੀ ਦੇ ਅਸਮਾਨ ਦੁਨੀਆ ਦੇ ਸਭ ਤੋਂ ਰਾਖੀ ਵਾਲ਼ੇ ਅਸਮਾਨ ਬਣ ਗਏ ਸਨ।

ਇਤਿਹਾਸ ਵਿੱਚ ਪਹਿਲੀ ਵਾਰ ਵੀਅਤਨਾਮ ਦੀ ਹੀ ਇੱਕ ਬਸਤੀ ’ਚ ਸਿੱਧੀ ਲੜਾਈ ਵਿੱਚ ਬਸਤੀਵਾਦੀਆਂ ਦੀ ਹਾਰ ਹੋਈ। ਸਭ ਤੋਂ ਸ਼ਕਤੀਸ਼ਾਲੀ ਸਾਮਰਾਜੀ ਤਾਕਤ ਨੂੰ ਵੀਅਤਨਾਮ ਵਿੱਚ ਹੀ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਅਤੇ ਜੇ ਇਹ ਚੀਨ ਅਤੇ ਰੂਸ ਨੂੰ ਇੱਕ-ਦੂਜੇ ਦੇ ਖ਼ਿਲਾਫ਼ ਖੜ੍ਹਾ ਕਰਨ ਵਿੱਚ ਕਾਮਾਯਾਬ ਨਾ ਹੁੰਦੀ ਤਾਂ ਸ਼ਾਇਦ ਵੀਅਤਨਾਮ ਜੰਗ ਅਮਰੀਕਾ ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਜੋਂ ਭੱਲ ਖ਼ਤਮ ਕਰ ਦਿੰਦੀ। ਵੀਅਤਨਾਮ, ਕੰਬੋਡੀਆ ਅਤੇ ਲਾਉਸ ਦੇ ਲੋਕਾਂ ਨੇ ਪਹਿਲਾਂ ਫਰਾਂਸੀਸੀ ਬਸਤੀਵਾਦ ਅਤੇ ਫਿਰ ਅਮਰੀਕੀ ਸਾਮਰਾਜ ਨੂੰ ਕਰਾਰੀ ਹਾਰ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਗੋਰੀ ਨਸਲ ਦੀ ਉੱਚਤਾ ਦੇ ਭਰਮ ਨੂੰ ਸਦਾ ਲਈ ਤੋੜ ਦਿੱਤਾ ਹੈ। ਦੀਅਨ ਬਿਨ ਫੂ ਵਿੱਚ ਵੀਅਤਨਾਮ ਦੇ ਲੋਕਾਂ ਨੇ ਫਰਾਂਸੀਸੀ ਬਸਤੀਵਾਦੀਆਂ ਨੂੰ ਸਿੱਧੀ ਲੜਾਈ ਵਿੱਚ ਹਰਾ ਕੇ ਨਵਾਂ ਇਤਿਹਾਸ ਸਿਰਜਿਆ।

ਹਵਾਲੇ[ਸੋਧੋ]

  1. Le Gro, p. 28.
  2. "Vietnam War". Encyclopædia Britannica. Retrieved 5 March 2008. Meanwhile, the United States, its military demoralized and its civilian electorate deeply divided, began a process of coming to terms with defeat in its longest and most controversial war