ਅਕਾਦਮੀ ਇਨਾਮ
(ਔਸਕਰ ਪੁਰਸਕਾਰ ਤੋਂ ਰੀਡਿਰੈਕਟ)
Jump to navigation
Jump to search
ਅਕਾਦਮੀ ਇਨਾਮ | |
---|---|
![]() | |
![]() ਅਕਾਦਮੀ ਇਨਾਮ | |
ਯੋਗਦਾਨ ਖੇਤਰ | ਬਿਹਤਰੀਨ ਸਿਨਮਈ ਪ੍ਰਾਪਤੀਆਂ |
ਦੇਸ਼ | ਸੰਯੁਕਤ ਰਾਜ |
ਵੱਲੋਂ | ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ |
ਪਹਿਲੀ ਵਾਰ | 1929 |
ਵੈੱਬਸਾਈਟ | www.oscars.org |
ਅਕੈਡਮੀ ਇਨਾਮ (ਅੰਗਰੇਜ਼ੀ: Academy Award) ਜਾਂ ਔਸਕਰ, ਕੁਝ ਇਨਾਮ ਹਨ ਜੋ ਫ਼ਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਇਨਾਮ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ[1] ਕਰਦੀ ਹੈ। ਇਹ ਅਵਾਰਡ ਪਹਿਲੀ ਵਾਰ 16 ਮਈ,1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।
87ਵੇਂ ਅਕਾਦਮੀ ਇਨਾਮ ਦੀ ਸੈਰੇਮੋਨੀ 24 ਫਰਵਰੀ 2013 ਨੂੰ ਡੌਲਬੀ ਥੀਏਟਰ ਵਿੱਚ ਹੋਣ ਲਈ ਨਿਯਤ ਹੈ। ਭਾਰਤ ਦੇ ਏ. ਆਰ. ਰਹਿਮਾਨ ਅਤੇ ਗੀਤਕਾਰ ਗੁਲਜ਼ਾਰ ਨੂੰ ਇਹ ਸਨਮਾਨ ਦਿਤਾ ਜਾ ਚੁੱਕਾ ਹੈ।