ਕਚੋਲੀਆ ਨਾਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਚੋਲੀਆ ਨਾਡਾ ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਜ਼ਿਲੇ ਦੀ ਭੋਪਾਲਗੜ੍ਹ ਤਹਿਸੀਲ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਇਸ ਦਾ ਪਿੰਨ ਕੋਡ 342606 ਹੈ। ਕਚੋਲੀਆ ਨਾਡਾ ਵਿੱਚ ਬਨਰਾਮ ਜੀ ਮਾਰ ਮੰਦਿਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ [1] ਹੈ ਅਤੇ ਇਸ ਤੋਂ ਇਲਾਵਾ ਪ੍ਰਸਿੱਧ ਧਾਰਮਿਕ ਸਥਾਨ 'ਭੋਲਾਰਾਮ ਜੀ ਕੀ ਦੇਵੜੀ' ਅਤੇ 'ਭੂਰੀਆ ਬਾਬਾ ਦੀ ਟਿੱਕੀ' ਵੀ ਇਸ ਕਸਬੇ ਦੇ ਨੇੜੇ ਸਥਿਤ ਹਨ ਅਤੇ ਇਹ ਕਸਬਾ ਰਤਕੁਰੀਆ ਪਿੰਡ ਅਧੀਨ ਆਉਂਦਾ ਹੈ।

ਹਵਾਲੇ[ਸੋਧੋ]

  1. "Kacholiya Nada Primary School". Board of Secondary Education Rajasthan, Ajmer. Retrieved 2016-12-25.